Tuesday, August 16, 2022
Homeਬਾਲੀਵੁੱਡਕੈਟਰੀਨਾ ਕੈਫ਼ ਸਫੇਦ ਰੰਗ ਦੀ ਸ਼ੋਰਟ ਡਰੈਸ ਵਿੱਚ ਆਈ ਨਜਰ

ਕੈਟਰੀਨਾ ਕੈਫ਼ ਸਫੇਦ ਰੰਗ ਦੀ ਸ਼ੋਰਟ ਡਰੈਸ ਵਿੱਚ ਆਈ ਨਜਰ

ਇੰਡੀਆ ਨਿਊਜ਼ :Bollywood news: ਕੈਟਰੀਨਾ ਕੈਫ਼ ਨੇ ਸੋਸ਼ਲ ਮੀਡੀਆ ਤੇ ਆਪਣੇ ਫੈਨਸ ਨਾਲ ਫੋਟੋਆ ਸਾਂਝੀਆਂ ਕਰਦੀ ਰਹਿੰਦੀ ਹੈl ਹਾਲ ਵਿੱਚ ਹੀ ਕੈਟਰੀਨਾ ਨੇ ਆਪਣੇ ਪਤੀ ਵਿੱਕੀ ਕੌਂਸਲ ਨਾਲ ਉਸਦਾ ਜਨਮਦਿਨ ਦੀਆ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਵਿੱਕੀ ਕੌਂਸਲ ਨਾਲ ਵਿਆਹ ਤੋਂ ਬਾਅਦ ਅਦਾਕਾਰਾ ਅਕਸਰ ਚਰਚਾ ਤੇ ਰਹਿੰਦੀ ਹੈl

Katrina

ਬਹੁਤ ਸਾਰੇ ਲੋਕੀ ਕੈਟ ਦੀ ਸੁੰਦਰਤਾ ਅਤੇ ਸਾਦਗੀ ਦੇ ਫੈਨ ਹਨl ਹੁਣ ਕੈਟ ਨੇ ਆਪਣੇ ਇੰਸਟਾਗ੍ਰਾਮ ਤੇ ਸਫੇਦ ਰੰਗ ਦੀ ਸ਼ੋਰਟ ਡਰੈਸ ਵਿੱਚ ਤਸਵੀਰ ਸਾਂਝੀ ਕੀਤੇ ਹੈ ,ਜਿਸ ਵਿੱਚ ਕੈਟ ਬਹੁਤ ਹੀ ਜਿਆਦਾ ਸੁੰਦਰ ਲੱਗ ਰਹੀ ਹੈl

Katrina 2

ਇਸ ਵਿਚ ਕੈਟਰੀਨਾ ਨੇ ਸਾਦਗੀ ਭਰੇ ਅੰਦਾਜ ਨਾਲ ਪੋਜ਼ ਦਿੱਤੇ ਹਨl ਕੈਟਰੀਨਾ ਇਕ ਪ੍ਰਸਿੱਧ ਅਭੀਨੇਤਰੀ ਹੈ ਉਸਨੇ ਆਪਣੀ ਮੇਹਨਤ ਸਦਕਾ ਭਾਰਤ ਵਿਚ ਬਹੁਤ ਨਾਮ ਕਮੀਆਂ ਹੈl ਆਪਣੀ ਖੂਬਸੂਰਤ ਡਾਂਸ ਦੇ ਚਲਦੇ ਲੱਖਾਂ ਲੋਕ ਨੂੰ ਆਪਣਾ ਦੀਵਾਨਾ ਬਣਿਆ ਹੈl ਬਹੁਤ ਹੀ ਜਲਦ ਕੈਟ ਸਲਮਾਨ ਖਾਨ ਨਾਲ ਆਪਣੀ ਨਵੀ ਫਿਲਮ ਵਿੱਚ ਨਜਰ ਆਵੇਗੀ l

Also Read : ਸਮੰਥਾ ਰੂਥ ਪ੍ਰਭੂ ਨੇ ਇੰਸਟਾਗ੍ਰਾਮ ਤੇ ਕੀਤੀ ਵਰਕਆਊਟ ਦੀ ਵੀਡੀਓ ਸ਼ੇਅਰ

Also Read : ਜੁਗ ਜੁਗ ਜੀਓ ਫਿਲਮ ਨਾਲ ਨੀਤੂ ਕਪੂਰ ਕਰ ਰਹੀ ਹੈ ਵਾਪਸੀ :ਰਿਸ਼ੀ ਕਪੂਰ ਹੋਣਗੇ ਬਹੁਤ ਖੁਸ਼

Connect With Us : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular