Monday, June 27, 2022
Homeਬਾਲੀਵੁੱਡਨੀਆ ਸ਼ਰਮਾ ਦੇ ਹੌਟ ਫੋਟੋਸ਼ੂਟ ਨੂੰ ਦੇਖ ਪ੍ਰਸ਼ੰਸਕ ਹੋਏ ਦਿਵਾਨੇ

ਨੀਆ ਸ਼ਰਮਾ ਦੇ ਹੌਟ ਫੋਟੋਸ਼ੂਟ ਨੂੰ ਦੇਖ ਪ੍ਰਸ਼ੰਸਕ ਹੋਏ ਦਿਵਾਨੇ

ਇੰਡੀਆ ਨਿਊਜ਼; Nia sharma; Bollywood news: ਨੀਆ ਸ਼ਰਮਾ ਬਾਲੀਵੁੱਡ ਦੀ ਇਕ ਜਾਣੀ ਮਾਣੀ ਅਦਾਕਾਰਾ ਹੈ ਜੋ ਕਿ ਅਪਣੇ ਸੇਕ੍ਸੀ ਅੰਦਾਜ ਨਾਲ ਜਾਣੀ ਜਾਂਦੀ ਹੈ। ਨੀਆ ਅਕਸਰ ਸੋਸ਼ਲ ਮੀਡਿਆ ਤੇ ਅਪਣੀ ਅਜਿਹੀ ਤਸਵੀਰ ਸਾਂਝੀਆਂ ਕਰਦੀ ਰਹਿੰਦੀ ਹੈ , ਜਿਸਨੂੰ ਦੇਖ ਕੇ ਕੋਈ ਵੀ ਵਿਅਕਤੀ ਦੀਵਾਨਾ ਬਣ ਜਾਵੇ। ਨੀਆ ਦੀ ਖੂਬਸੂਰਤੀ ਦੇ ਜਲਵੇ ਕੇਵਲ ਦੇਸ ਵਿੱਚ ਨਹੀਂ ਵਿਦੇਸ਼ ਵਿਚ ਵੀ ਜਾਰੀ ਹੈ।

3 3

ਹਾਲ ਹੀ ਵਿੱਚ ਨੀਆ ਸ਼ਰਮਾ ਨੇ ਅਪਣੇ ਇੰਸਟਾਗ੍ਰਾਮ ਤੇ ਤਸਵੀਰ ਸਾਂਝੀਆਂ ਕੀਤੀਆਂ ਹਨ ਨੀਆ ਇਕ ਜਿਨਸ ਦੇ ਕਰੋਕ ਟਾਪ ਅਤੇ ਪੇਂਟ ਵਿੱਚ ਦਿਖਾਈ ਦੇ ਰਹੀ ਹੈ। ਇਸ ਨੂੰ ਸੈਕਸੀ ਲੁੱਕ ਦੇਣ ਲਈ ਨੀਆ ਨੇ ਪੇਂਟ ਬਟਨ ਖੋਲ੍ਹਿਆ ਹੈ। ਨੀਆ ਨੇ ਛੋਟੇ ਪਰਦੇ ਤੋਂ ਅਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। “ਖਤਰੋਂ ਕੇ ਖਿਲਾੜੀ” ਸ਼ੋ ਵਿੱਚ ਜਾਣ ਨਾਲ ਨੀਆ ਦੀ ਪ੍ਰਸਿੱਧੀ ਹੋਰ ਵੀ ਜਿਆਦਾ ਵੱਧ ਗਈ ਸੀ।

2 1 Untitled 1 Copy 113

ਨੀਆ ਦੇ ਪੋਸਟ ਕਰਦਿਆਂ ਫੈਨਸ ਨੇ ਅਪਣਾ ਪਿਆਰ ਜਾਹਿਰ ਕਰਨਾ ਵੀ ਸ਼ੁਰੂ ਕਰ ਦਿੱਤੀ ਹੈ। ਕੁੱਝ ਨੇ ਅੱਗ ਦੇ ਮੌਜੀ ਭੇਜੇ ਅਤੇ ਕੁਝ ਤਾ ਪਾਕਿਸਤਾਨ ਤੋਂ ਵੀ ਨੀਆ ਲਈ ਪਿਆਰ ਭਰੇ ਦਿਲ ਭੇਜ ਰਹੇ ਹਨ।

Untitled 1 Copy 112

ਹਾਲ ਹੀ ਵਿਚ ਨੀਆ ਦਾ ਨਵਾਂ ਗਾਣਾ ਹੈਰਾਨ ਵੀ ਰਿਲੀਜ਼ ਹੋਇਆ ਹੈ। ਜਿਸ ਵਿਚ ਉਸਨੇ ਇਕ ਦੁਲਹਨ ਹੀ ਡ੍ਰੇਸ ਵਿਚ ਸ਼ੂਟਿੰਗ ਕੀਤੀ ਹੈ। ਗਾਣਾ ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ।

Also Read: ਨੀਰਜ ਚੋਪੜਾ ਨੇ ਇੱਕ ਵਾਰ ਫਿਰ ਕੀਤਾ ਭਾਰਤ ਦਾ ਨਾ ਰੋਸ਼ਨ ਜਿੱਤਿਆ ਚਾਂਦੀ ਦਾ ਤਗਮਾ

Also Read: ਨੇਹਾ ਕੱਕੜ ਦਾ ਹੌਟ ਅੰਦਾਜ

Also Read: ਫਿਲਮ 777 ਚਾਰਲੀ ਨੇ ਤਿੰਨ ਦਿਨ ‘ਚ ਕੀਤੀ 24.15 ਕਰੋੜ ਰੁਪਏ ਦੀ ਕਮਾਈ

Also Read: ਫਿਲਮ ਸ਼ਰੀਕ-2 ਅਤੇ ਸ਼ੇਰ ਬੱਗਾ ਦੀ ਨਵੀ ਰਿਲੀਜ਼ ਡੇਟ

Connect With Us : Twitter Facebook youtub

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular