Friday, August 12, 2022
Homeਬਾਲੀਵੁੱਡਪੋਲੀਵੁੱਡਗੁਰਨਾਮ ਅਤੇ ਸਰਗੁਣ ਦੇ ਗਾਣੇ "ਸਹੇਲੀ" ਨੇ ਕੀਤਾ ਪੰਜਾਬ ਦਾ ਮਾਹੌਲ ਰੰਗੀਨ

ਗੁਰਨਾਮ ਅਤੇ ਸਰਗੁਣ ਦੇ ਗਾਣੇ “ਸਹੇਲੀ” ਨੇ ਕੀਤਾ ਪੰਜਾਬ ਦਾ ਮਾਹੌਲ ਰੰਗੀਨ

ਇੰਡੀਆ ਨਿਊਜ਼ ; Pollywood newz: ਸਰਗੁਣ ਅਤੇ ਗੁਰਨਾਮ ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲਿਆਂ ਜੋੜੀਆਂ ਦੀ ਲਿਸਟ ਵਿਚ ਸਭ ਤੋਂ ਉਪਰ ਹਨ । ਜਦੋ ਵੀ ਦੋਵਾਂ ਦੀ ਕੈਮਿਸਟਰੀ ਦਰਸ਼ਕਾਂ ਤੇ ਸਾਹਮਣੇ ਆਉਂਦੀ ਹੈ ਤਾ ਦਰਸ਼ਕਾਂ ਦਾ ਉਤਸ਼ਾਹ ਦੇਖਿਆ ਜਾਣ ਵਾਲਾ ਹੁੰਦਾ ਹੈ।

ਹਾਲ ਹੀ ‘ਚ ਗੁਰਨਾਮ ਅਤੇ ਸਰਗੁਣ ਦੀ ਨਵੀ “ਸ਼ੋਹਰਿਆਂ ਦਾ ਪਿੰਡ ” ਫਿਲਮ ਪੰਜਾਬ’ਚ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ।  ਫਿਲਮ ਦਾ ਪਹਿਲਾ ਗੀਤ “ਸ਼ੋਹਰਿਆਂ ਦਾ ਪਿੰਡ ” 10 ਦਿਨ ਪਹਿਲਾ ਹੀ ਰਿਲੀਜ਼ ਹੋਇਆ । ਇਹ ਫਿਲਮ 8 ਜੁਲਾਈ ਨੂੰ 2022 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਹੁਣ ਇਸ ਫਿਲਮ ਦਾ ਇਕ ਹੋਰ ਮਨਮੋਹਣਾ ਗੀਤ “ਸਹੇਲੀ” ਸਾਡੇ ਸਾਹਮਣੇ ਆਇਆ । ਗੀਤ ਸਹੇਲੀ ਕੁੱਝ ਹੀ ਘੰਟਿਆਂ ਪਹਿਲਾ ਰਿਲੀਜ਼ ਹੋਇਆ ਸੀ ,ਅਤੇ ਰਿਲੀਜ਼ ਹੁੰਦੀਆਂ ਹੀ ਫੈਨਸ ਨੇ ਗਾਣੇ ਨੂੰ ਬਹੁਤ ਪਿਆਰ ਦੀਆ ਹੈ। ਦਰਸ਼ਕਾਂ ਵਿਚ ਗੀਤ ਬਹੁਤ ਪਸੰਦ ਕੀਤਾ ਜਾ ਰਿਹਾ ਹੀ।

ਗਾਣੇ ‘ਚ 90 ਦੀ ਝਲਕ ਆਈ ਨਜ਼ਰ

ਸਹੇਲੀ ਗੀਤ ਚ’ 90 ਦੇ ਸਮੇਂ ਦੀ ਪਿਆਰ ਕਹਾਣੀ ਨੂੰ ਦਰਸਾਇਆ ਗਿਆ ਹੈ। ਜਿਸ ਵਿੱਚ ਗੁਰਨਾਮ ਭੁੱਲਰ ਨੇ ਸਰਗੁਣ ਨੂੰ ਤੰਗ ਕਰਨ ਲਈ ਕਿਹਾ ਹੈ ਕਿ ਤੇਰੀ ਸਹੇਲੀ ਨਾਲ ਵਿਚ ਕਰਾਗੇ। ਗਾਣੇ ਨੂੰ ਦੇਖ ਕੇ ਪਤਾ ਲਗਦਾ ਹੈ ਇਹ ਇਕ ਪਿਆਰ ਭਰੀ ਫਿਲਮ ਹੈ।, ਜਿਸ ਵਿੱਚ 90 ਦੇ ਸਮੇ ਦੇ ਪਿਆਰ ਵਾਲੇ ਪਲਾ ਨੂੰ ਜਾਹਿਰ ਕੀਤਾ ਗਿਆ ਹੈ । ਗੁਰਨਾਮ ਅਤੇ ਸਰਗੁਣ ਦੋਵੇ ਆਫ਼ ਸਕਰੀਨ ਵੀ ਇਕ ਦੂਜੇ ਦੇ ਚੰਗੇ ਦੋਸਤ ਹਨ। ਬਹੁਤ ਵਾਰ ਦੋਵਾਂ ਨੂੰ ਆਫ਼ ਸਕਰੀਨ ਮਸਤੀ ਕਰਦੇ ਵੀ ਦੇਖਿਆ ਗਿਆ ਹੈ। ਸਰਗੁਣ ਦੋਵਾਂ ਦੇ ਮਸਤੀ ਵਾਲੇ ਵੀਡੀਓ ਸਾਂਝਾ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ: ਜ਼ੀਰਕਪੁਰ ‘ਚ ਮੀਂਹ ਕਾਰਨ ਬੱਚਿਆਂ ਨਾਲ ਭਰੀ ਸਕੂਲੀ ਬੱਸ ਟੋਏ ਵਿੱਚ ਡਿੱਗੀ

ਇਹ ਵੀ ਪੜ੍ਹੋ: ਪੋਪਲੀ ਦੇ ਬੇਟੇ ਦੀ ਪੋਸਟਮਾਰਟਮ ਰਿਪੋਰਟ ‘ਚ ਵੱਡਾ ਖੁਲਾਸਾ

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੇ ਤਿੰਨ ਹੋਰ ਆਈਏਐਸ ਅਫਸਰਾਂ ਦੀ ਤਬਦੀਲੀ

ਇਹ ਵੀ ਪੜ੍ਹੋ: ਕੱਲ ਹੋਵੇਗਾ ਭਾਰਤ ਅਤੇ ਇੰਗਲੈਂਡ ਵਿਚਾਲੇ ਪਹਿਲਾ ਟੀ-20 ਮੈਚ

ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ’ ਚ ਰਾਤੋ ਰਾਤ ਕੀਤੀ 1138 ਮੁਲਾਜ਼ਮਾਂ ਦੀ ਬਦਲੀ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular