Saturday, August 13, 2022
Homeਬਾਲੀਵੁੱਡਪੋਲੀਵੁੱਡਨਿਮਰਤ ਖਹਿਰਾ ਅਤੇ ਅਰਜਨ ਢਿੱਲੋਂ ਆ ਰਹੇ ਹਨ ਆਸਟ੍ਰੇਲੀਆ 'ਚ ਧਮਾਲ ਮਚਾਉਣ

ਨਿਮਰਤ ਖਹਿਰਾ ਅਤੇ ਅਰਜਨ ਢਿੱਲੋਂ ਆ ਰਹੇ ਹਨ ਆਸਟ੍ਰੇਲੀਆ ‘ਚ ਧਮਾਲ ਮਚਾਉਣ

ਇੰਡੀਆ ਨਿਊਜ਼ ; Pollywood News : ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ(Nimrat Khaira) ਆਪਣੇ ਵੱਖਰੇ ਅੰਦਾਜ਼ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਦੀ ਰਹਿੰਦੀ ਹੈ। ਉਹ ਆਪਣੇ ਖੂਬਸੂਰਤ ਅੰਦਾਜ਼ ਦੇ ਚਲਦੇ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ। ਉਨ੍ਹਾਂ ਨੇ ਨਾ ਸਿਰਫ਼ ਆਪਣੀ ਆਵਾਜ਼ ਬਲਕਿ ਖੂਬਸੂਰਤੀ ਨਾਲ ਵੀ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਜਗ੍ਹਾਂ ਬਣਾਈ ਹੈ। ਹਾਲੇ ਅਦਾਕਾਰਾ ਦੀ ਫਿਲਮ ‘ਸੌਂਕਣ ਸੌਂਕਣੇ’ ਨੇ ਸਿਨੇਮਾਘਰਾਂ ਵਿੱਚ ਕਾਫੀ ਧੂਮ ਮਚਾਈ ਜਿਸ ਨੂੰ ਲੈ ਕੇ ਉਹ ਕਾਫੀ ਚਰਚਾ ‘ਚ ਰਹੀ। ਹੁਣ ਨਿਮਰਤ ਨੇ ਫੈਨਜ਼ ਨਾਲ ਮਜ਼ੇਦਾਰ ਖਬਰ ਸ਼ੇਅਰ ਕੀਤੀ ਹੈ। ਦਰਅਸਲ, ਨਿਮਰਤ ਕਲਾਕਾਰ ਤੇ ਮਸ਼ਹੂਰ ਗਾਇਕ ਅਰਜਨ ਢਿੱਲੋਂ(Arjan Dhillon) ਨਾਲ ਆਸਟ੍ਰੇਲੀਆ ਤੇ ਧਮਾਲ ਮਚਾਉਣ ਆ ਰਹੇ ਹਨ।

ਦਰਸ਼ਕ ਲਾਇਵ ਕੌਂਸਰਟ ਦਾ ਕਾਫੀ ਇੰਤਜ਼ਾਰ ਕਰ ਰਹੇ ਹਨ

ਨਿਮਰਤ ਨੇ ਆਪਣੇ ਵਰਲਡ ਟੂਰ ਦੀ ਜਾਣਕਾਰੀ ਸੋਸ਼ਲ ਮੀਡਿਆ ਤੇ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਪਿਆਰੇ ਆਸਟ੍ਰੇਲੀਆ ਵਾਲਿਓ , ਤੂਫਾਨ ਆ ਰਿਹਾ ਹੈ। ਕੈਨੇਡਾ ਹੋ ਗਿਆ! ਆਸਟ੍ਰੇਲੀਆ ਅੱਗੇ। King Productions & Brown studios Brings To You..Destiny Tour BY Nimrat Khaira & Arjan Dhillon.. SAT 13 AUG 2022, 7PM… ਇੰਸਟਾਗ੍ਰਾਮ ਤੇ ਆਸਟ੍ਰੇਲੀਆ ਟੂਰ ਦੀ ਵੀਡੀਓ ਸ਼ੇਅਰ ਕਰਦੇ ਹੀ ਅਦਾਕਾਰਾ ਨੂੰ ਫੈਨਸ ਵੱਲੋ ਕਾਫੀ ਪਿਆਰ ਮਿਲ ਰਿਹਾ ਹੈ। ਫੈਨਸ ਉਨ੍ਹਾਂ ਦੇ ਇਸ ਲਾਇਵ ਕੌਂਸਰਟ ਦਾ ਕਾਫੀ ਇੰਤਜ਼ਾਰ ਕਰ ਰਹੇ ਹਨ ‘ਤੇ ਉਨ੍ਹਾਂ ਨੂੰ ਮਿਲਣ ਲਈ ਕਾਫੀ ਉਤਸ਼ਾਹਿਤ ਹਨ।

ਇਹ ਵੀ ਪੜ੍ਹੋ: ਸ਼ਿੰਜੋ ਆਬੇ ਦੀ ਮੌਤ ‘ਤੇ ਕੱਲ ਨੂੰ ਭਾਰਤ ਵਿੱਚ ਰਾਸ਼ਟਰੀ ਸੋਗ ਰੱਖਿਆ ਗਿਆ

ਇਹ ਵੀ ਪੜ੍ਹੋ: ਪਾਇਲ ਰੋਹਤਗੀ ਅਤੇ ਸੰਗਰਾਮ ਸਿੰਘ 850 ਸਾਲ ਪੁਰਾਣੇ ਰਾਜੇਸ਼ਵਰ ਮਹਾਦੇਵ ਮੰਦਰ ‘ਚ ਕਰਣਗੇ ਵਿਆਹ

ਇਹ ਵੀ ਪੜ੍ਹੋ: ਜੇਕਰ ਗਰਮੀਆਂ ‘ਚ ਤੁਹਾਡਾ ਵੀ ਰੰਗ ਪੈ ਗਿਆ ਹੈ ਕਾਲਾ, ਤਾਂ ਵਰਤੋਂ ਇਹ ਫ਼ੈਸ ਪੈਕ

ਇਹ ਵੀ ਪੜ੍ਹੋ: ਬੇਸਨ ਦੇ ਲੱਡੂ ਬਣਾਉਣ ਦੀ ਰੈਸਿਪੀ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular