Monday, June 27, 2022
Homeਬਾਲੀਵੁੱਡਪੋਲੀਵੁੱਡਸਿੱਧੂ ਮੂਸੇਵਾਲਾ ਦੇ ਨਵੇਂ ਗੀਤ Syl ਨੇ ਤੋੜੇ ਸਾਰੇ ਰਿਕਾਰਡ

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ Syl ਨੇ ਤੋੜੇ ਸਾਰੇ ਰਿਕਾਰਡ

ਇੰਡੀਆ ਨਿਊਜ਼ ; Sidhu moosewala New Song Syl : ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਕੱਲ ਸ਼ਾਮ ਉਸਦਾ ਨਵਾਂ ਗੀਤ sly ਰਿਲੀਜ਼ ਹੋਇਆ ਸੀ। ਰਿਲੀਜ਼ ਹੁੰਦੀਆਂ ਹੀ ਸਿੱਧੂ ਦੇ ਫੈਨਸ ਨੇ ਆਪਣਾ ਪਿਆਰ ਦੇਖਿਆ। ਗੀਤ ਦੇ ਰਿਲੀਜ਼ ਤੋਂ ਬਾਅਦ 4 ਮਿੰਟ’ਚ 4 ਲੱਖ ਤੋਂ ਵੱਧ ਦਰਸ਼ਕਾਂ ਨੇ ਗੀਤ ਨੂੰ ਦੇਖਿਆ ਹੈ।

ਕੁਝ ਹੀ ਘੰਟਿਆਂ ਵਿੱਚ 79 ਲੱਖ ਵਿਊ ਦਾ ਆਂਕੜਾ ਕੀਤਾ ਪਾਰ

ਇਹ ਐਸਵਾਈਐਲ ਨਹਿਰ ‘ਤੇ ਚਰਚਾ ਛੇੜ ਰਿਹਾ ਗੀਤ ਰਾਜਨੀਤੀ ‘ਚ ਵੀ ਖੂਬ ਭਖਿਆ ਹੋਇਆ ਹੈ। ਗੀਤ ਵੀਰਵਾਰ ਸ਼ਾਮ 6 ਵਜੇ ਜਾਰੀ ਕੀਤਾ ਗਿਆ, ਜਿਸ ਨੂੰ 4 ਮਿੰਟਾਂ ਦੇ ਅੰਦਰ ਹੀ 4 ਲੱਖ 67 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਵ ਹੋ ਕੇ ਵੇਖਿਆ। ਗੀਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਪੰਜਾਬੀ ਇੰਡਸਟਰੀ ਵਿੱਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਕੋਈ ਗੀਤ ਕੁਝ ਹੀ ਘੰਟਿਆਂ ਵਿੱਚ  79 ਲੱਖ ਵਿਊ ਦਾ ਆਂਕੜਾ ਪਾਰ ਕਰ ਗਿਆ।

ਇਹ ਵੀ ਪੜੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ SYL ਅੱਜ ਹੋ ਰਿਹਾ ਹੈ ਰਿਲੀਜ਼

ਇਹ ਵੀ ਪੜੋ : Garena Free Fire Max Redeem Code Today 24 June 2022

ਸਾਡੇ ਨਾਲ ਜੁੜੋ : Twitter Facebook youtube

 

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular