Tuesday, August 9, 2022
Homeਬਾਲੀਵੁੱਡਪੋਲੀਵੁੱਡਸੋਨਮ ਬਾਜਵਾ ਦੀ ਹੌਟ ਤਸਵੀਰਾ ਨੇ ਗਰਮ ਕੀਤਾ ਮਾਹੌਲ

ਸੋਨਮ ਬਾਜਵਾ ਦੀ ਹੌਟ ਤਸਵੀਰਾ ਨੇ ਗਰਮ ਕੀਤਾ ਮਾਹੌਲ

ਇੰਡੀਆ ਨਿਊਜ਼ ; Sonam Bajwa Hot Photoshoot : ਪੰਜਾਬੀ ਇੰਡਸਟਰੀ ਦੀ ਜਾਣੀ ਮਾਣੀ ਅਦਾਕਾਰਾ ਸੋਨਮ ਬਾਜਵਾ ਆਪਣੀ ਦਮਦਾਰ ਐਕਟਿੰਗ ਦੇ ਦਮ ਤੇ ਪੰਜਾਬ ‘ਚ ਕਾਫੀ ਨਾਮ ਕਮਾ ਚੁੱਕੀ ਹੈ l ਸੋਮਾਂ ਬਾਜਵਾ ਨੇ ਇੰਡਸਟਰੀ ਵਿੱਚ ਕਾਫੀ ਗਾਣਿਆਂ ਤੇ ਐਕਟਿੰਗ ਕੀਤੀ ਅਤੇ ਫ਼ਿਲਮਾਂ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ l ਸੋਨਮ ਤੇ ਥੋੜੇ ਸਮੇਂ ਪਹਿਲਾ ਹੀ ਆਪਣੀ ਹੌਟ ਪੋਸਟਾਂ ਨਾਲ ਮਾਹੌਲ ਗਰਮ ਕੀਤਾ ਹੋਇਆ ਹੈ। ਦਰਸ਼ਕਾਂ ਦੁਆਰਾ ਸੋਨਮ ਦੀਆ ਇਹ ਤਸਵੀਰ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।

India News 63

ਸੋਨਮਪ੍ਰੀਤ ਦਾ ਫ਼ਿਲਮੀ ਸਫ਼ਰ

ਸੋਨਮਪ੍ਰੀਤ ਬਾਜਵਾ ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ ਜੋ ਮੁੱਖ ਤੌਰ ‘ਤੇ ਕੁਝ ਹਿੰਦੀ ਫਿਲਮਾਂ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਵਿੱਚ ਦਿਖਾਈ ਦਿੰਦੀ ਹੈ। ਉਸਨੇ 2012 ਵਿੱਚ ਫੈਮਿਨਾ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ। ਸੋਨਮ ਬਾਜਵਾ ਨੇ 2013 ਵਿੱਚ ਪੰਜਾਬੀ ਫਿਲਮ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ l ਉਸਨੇ ਪੰਜਾਬੀ ਫਿਲਮ ਬੈਸਟ ਆਫ ਲੱਕ (2013) ਨਾਲ ਸ਼ੁਰੂਆਤ ਕੀਤੀ ਅਤੇ ਪੀਰੀਅਡ ਡਰਾਮਾ ਪੰਜਾਬ 1984 (2014) ਵਿੱਚ ਮੁੱਖ ਭੂਮਿਕਾ ਨਿਭਾਈ l ਉਹ 2014 ਵਿੱਚ ਤਮਿਲ ਰੋਮਾਂਟਿਕ ਕਾਮੇਡੀ ਕਪਲ ਵਿੱਚ ਵੀ ਨਜ਼ਰ ਆਈ ਹੈ।

India News 64

ਸੋਨਮ ਦਾ ਜਨਮ 16 ਅਗਸਤ 1989 ਨੂੰ ਉੱਤਰਾਖੰਡ ਵਿੱਚ ਹੋਇਆ ਸੀ। ਉਸਨੇ ਆਪਣੀ ਆਗਮੀ ਪੜ੍ਹਾਈ ਦਿੱਲੀ ਤੋਂ ਕੀਤੀ ਅਤੇ ਉਸਤੋਂ ਬਾਅਦ ਦਿੱਲੀ ਤੋਂ ਹੀ ਫੈਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਉਹ ਮਿਸ ਇੰਡੀਆ ਬਣਨਾ ਚਾਹੁੰਦੀ ਸੀ, ਪਰ ਉਸਨੇ ਇੰਡਸਟਰੀ ਵਿੱਚ ਕਦਮ ਰੱਖਿਆ। ਇਹ ਗੱਲ ਦੱਸਣ ਯੋਗ ਹੈ ਕਿ ਉਹ ਪੰਜਾਬੀ ਇੰਡਸਟਰੀ ਦੇ ਨਾਲ ਨਾਲ tamil, telgu ,ਬਾਲੀਵੁੱਡ ਇੰਡਸਟਰੀ ਵਿੱਚ ਵੀ ਫ਼ਿਲਮ ਕਰ ਚੁੱਕੀ ਹੈ ,ਪਰ ਉਸਨੂੰ ਮੁੱਲ ਰੂਪ ਤੋਂ ਪਹਿਚਾਣ ਪੰਜਾਬੀ ਇੰਡਸਟਰੀ ਤੋਂ ਹੀ ਮਿਲੀ ਹੈ।

India News 65

ਇਹ ਵੀ ਪੜ੍ਹੋ: ਫਿਲਮ Rocketry ਦੀ ਸਫਲਤਾ ਤੋਂ ਬਾਅਦ ਸ਼੍ਰੀ ਹਰਮੰਦਿਰ ਸਾਹਿਬ ਦਰਸ਼ਨ ਲਈ ਪਹੁੰਚੇ R. Madhavan

ਇਹ ਵੀ ਪੜ੍ਹੋ: Kaun Banega Crorepati 14 : ਅਮਿਤਾਭ ਬੱਚਨ ਨੇ ਇਸ ਸੀਜ਼ਨ ਲਈ ਵਿਸ਼ੇਸ਼ ਪੁਰਸਕਾਰਾਂ ਦਾ ਐਲਾਨ ਕੀਤਾ

ਇਹ ਵੀ ਪੜ੍ਹੋ: ਸ਼ਕਤੀਮਾਨ 25 ਸਾਲ ਬਾਅਦ ਵੱਡੇ ਪਰਦੇ ‘ਤੇ ਕਰ ਰਿਹਾ ਹੈ ਵਾਪਸੀ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular