Saturday, May 28, 2022
Homeਬਾਲੀਵੁੱਡਪੋਲੀਵੁੱਡਫਿਲਮ 'ਮਾਂ' ਦਾ ਦੁੱਜਾ ਗੀਤ 'ਹਰ ਜਨਮ' ਹੋਇਆ ਰਿਲੀਜ਼ Upcoming Punjabi Movie...

ਫਿਲਮ ‘ਮਾਂ’ ਦਾ ਦੁੱਜਾ ਗੀਤ ‘ਹਰ ਜਨਮ’ ਹੋਇਆ ਰਿਲੀਜ਼ Upcoming Punjabi Movie Maa

Upcoming Punjabi Movie Maa

ਦਿਨੇਸ਼ ਮੌਦਗਿਲ, ਲੁਧਿਆਣਾ:

Upcoming Punjabi Movie Maa ਦੁਨੀਆ ਭਰ ਵਿੱਚ ਮਾਂ ਦੀ ਮਹਾਨਤਾ ਨੂੰ ਦਰਸ਼ਾਉਂਦਾ ਮਾਂ ਦਿਵਸ ਦਾ ਜਸ਼ਨ ਮਨਾਉਂਦੇ ਹੋਏ, ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਆਈਕੋਨਿਕ ਫਿਲਮ ‘ਮਾਂ’ ਪੇਸ਼ ਕੀਤੀ, ਜੋ ਪਹਿਲਾਂ ਹੀ ਦਰਸ਼ਕਾਂ ਵਿੱਚ ਉਤਸ਼ਾਹ ਦੀਆਂ ਲਹਿਰਾਂ ਨੂੰ ਸਥਾਪਿਤ ਕਰ ਚੁੱਕੀ ਹੈ।

ਇਸ ਫਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਦੁਆਰਾ ਜਾ ਰਿਹਾ ਹੈl ਸਹਿ-ਨਿਰਮਾਤਾ ਵਜੋਂ ਭਾਨਾ ਐਲਏ ਅਤੇ ਵਿਨੋਦ ਅਸਵਾਲ ਦੇ ਨਾਲ। ਅੱਜ ਕਮਲ ਖਾਨ ਦੀ ਸੁਰੀਲੀ ਆਵਾਜ਼ ‘ਚ ਸਾਗਾ ਹਿਟਸ ‘ਤੇ ਇਕ ਹੋਰ ਧਮਾਕੇਦਾਰ ਗੀਤ ‘ਹਰ ਜਨਮ’ ਰਿਲੀਜ਼ ਹੋਇਆ ਹੈ ਜਿਸਦੇ ਬੋਲ ਫਤਿਹ ਸ਼ੇਰਗਿੱਲ ਨੇ ਲਿਖੇ ਹਨ ਅਤੇ ਸੰਗੀਤ ਜੇ ਕੇ ਨੇ ਦਿੱਤਾ ਹੈ।

 ਗੀਤ ਇੱਕ ਮਾਂ ਦੀ ਯਾਤਰਾ ਨੂੰ ਦਰਸਾਉਂਦਾ ਹੈ Upcoming Punjabi Movie Maa

9984D19E 8263 407B 8Cb2 3D254F33330C

ਇਹ ਗੀਤ ਬਹਿਕ ਹਰ ਮਾਂ ਦੀਆਂ ਭਾਵਨਾਵਾਂ ਨੂੰ ਮੋਹ ਲਵੇਗਾ। ਗੀਤ ਇੱਕ ਮਾਂ ਦੀ ਯਾਤਰਾ ਨੂੰ ਦਰਸਾਉਂਦਾ ਹੈ l ਜਿਸਦੀ ਖੁਸ਼ੀ ਸਿਰਫ ਉਸਦੇ ਬੱਚਿਆਂ ਦੀ ਮੁਸਕਾਨ ਹੈ ਜੋ ਆਪਣੇ ਬੱਚਿਆਂ ਨੂੰ ਗੁਆਉਣ ਦੇ ਡਰ ਵਿਚ ਬਦਲ ਜਾਂਦੀ ਹੈ। ਫਿਲਮ ਵਿਚ ਮਾਂ ਦੇ ਕਿਰਦਾਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਰਸ਼ਾਯਾ ਗਿਆ ਹੈ l ਜਿਦਿਆਂ ਅੱਖਾਂ ਆਪਣੇ ਪੁੱਤਰਾਂ ਦੇ ਪਿਆਰ ਨਾਲ ਢਕੀਆਂ ਹੋਈਆਂ ਹਨ।

ਫਿਲਮ ਦਰਸ਼ਕਾਂ ਨੂੰ ਮੋਹਿਤ ਕਰ ਰਹੀ  Upcoming Punjabi Movie Maa

ਫਿਲਮ ਆਪਣੇ ਦਰਸ਼ਕਾਂ ਨੂੰ ਆਪਣੇ ਹਰ ਨਵੇਂ ਗੀਤ ਨਾਲ ਮੋਹਿਤ ਕਰ ਰਹੀ ਹੈ। ਫਿਲਮ ਦੀ ਸਟਾਰ ਕਾਸਟ ਦੀ ਮੇਹਨਤ ਵੀ ਸਾਨੂ ਸਾਫ ਦਿਖਾਇ ਦੇ ਰਹੀ ਹੈ ਜਿਨ੍ਹਾਂ ਨੇ ਆਪਣੇ ਕਿਰਦਾਰਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਵਿੱਚ ਦਰਸਾਇਆ ਹੈ। ‘ਅਰਦਾਸ’ ਅਤੇ ‘ਅਰਦਾਸ ਕਰਨ’ ਦੇ ਨਿਰਮਾਤਾਵਾਂ ਵੱਲੋਂ ਇਸ ਫਿਲਮ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ ਹੈ। ‘ਮਾਂ’ ਨੂੰ ਬਲਜੀਤ ਸਿੰਘ ਦਿਓ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ।

Also Read : ‘ਸਰਦਾਰ ਊਧਮ’ ਨੂੰ ਤਿੰਨ ਆਈਫਾ ਐਵਾਰਡ

Connect With Us : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular