Sunday, March 26, 2023
Homeਨੈਸ਼ਨਲDelhi Fire News: ਬਵਾਨਾ 'ਚ ਫੈਕਟਰੀ 'ਚ ਲੱਗੀ ਭਿਆਨਕ ਅੱਗ, ਹਾਦਸੇ 'ਚ...

Delhi Fire News: ਬਵਾਨਾ ‘ਚ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਹਾਦਸੇ ‘ਚ ਜਾਨੀ ਨੁਕਸਾਨ ਤੋਂ ਰਾਹਤ

Delhi Fire News: ਦਿੱਲੀ ਦੇ ਬਵਾਨਾ ਇੰਡਸਟਰੀਅਲ ਏਅਰ ਵਿੱਚ ਇੱਕ ਫੈਕਟਰੀ ‘ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਦਮਕਲ (ਅੱਗ) ਵਿਭਾਗ ਨੇ ਆਪਣੀ 8 ਗੱਡੀਆਂ ਨੂੰ ਹਾਦਸਾਗ੍ਰਸਤ ਵਾਲੀ ਜਗ੍ਹਾਂ ਲਈ ਰਵਾਨਾ ਕਰ ਦਿੱਤਾ ਤੇ ਅੱਗ ‘ਤੇ ਕਾਬੂ ਪਾ ਲਿਆ। ਇਸ ਘਟਨਾ ਵਿੱਚ ਹੁਣ ਤੱਕ ਕਿਸੇ ਦੀ ਜ਼ਖਮੀ ਹੋਣ ਸੂਚਨਾ ਨਹੀਂ ਮਿਲੀ ਹੈ।
ਹੋਰ ਖ਼ਬਰਾਂ ਪੜਨ ਲਈ ਕਰੋ ਇੱਥੇ ਕਲਿੱਕ: http://Pulwama Attack: ਅੱਜ ਦੇ ਦਿਨ ਹੀ ਹੋਇਆ ਸੀ ਪੁਲਵਾਮਾ ਅਟੈਕ, 40 ਜਵਾਨਾਂ ਦੀ ਗਈ ਸੀ ਜਾਨ

ਅੱਗ ਲੱਗਣ ਦਾ ਕਾਰਨ ਨਹੀਂ ਆਇਆ ਸਾਹਮਣੇ

Delhi Fire news
Delhi Fire news

ਮਾਮਲੇ ਵਿੱਚ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਬਵਾਨਾ ਇੰਡਸਟਰੀਅਲ ਏਅਰ ਵਿੱਚ ਇੱਕ ਕੁਰਸੀ ਬਣਾਉਣ ਵਾਲੀ ਫੈਕਟਰੀ ਵਿੱਚ ਸੋਮਵਾਰ ਅਤੇ ਮੰਗਲਵਾਰ ਦੀ ਅੱਧੀ ਰਾਤ ਨੂੰ ਭਿਆਨਕ ਅੱਗ ਲੱਗ ਗਈ ਸੀ। ਘਟਨਾ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ, ਇਸੇ ਇਲਾਕੇ ਦੀ ਲੋਕਲ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular