Sunday, March 26, 2023
Homeਨੈਸ਼ਨਲਵਰਮਾਲਾ ਸਮੇਂ ਹੀ ਲਾੜੇ ਨੂੰ ਆਇਆ ਹਾਰਟ ਅਟੈਕ (Groom had a heart...

ਵਰਮਾਲਾ ਸਮੇਂ ਹੀ ਲਾੜੇ ਨੂੰ ਆਇਆ ਹਾਰਟ ਅਟੈਕ (Groom had a heart attack as soon as the bride was wearing a garland)

(Groom had a heart attack as soon as the bride was wearing a garland): ਬਿਹਾਰ ਦੇ ਸੀਤਾਮੜੀ ਦੇ ਇੱਕ ਪਿੰਡ ਵਿੱਚ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਦਰਅਸਲ, ਬੁੱਧਵਾਰ ਰਾਤ ਨੂੰ ਇੱਕ ਵਿਆਹ ਵਿੱਚ ਵਰਮਾਲਾ ਹੋਣ ਤੋਂ ਬਾਅਦ ਲਾੜੇ ਨੂੰ ਸਟੇਜ ‘ਤੇ ਡਿੱਗ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਤ ਦਾ ਕਾਰਨ ਡੀਜੇ (DJ) ਨੂੰ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਡੀਜੇ ਦੀ ਅਵਾਜ਼ ਕਾਰਨ ਲਾੜੇ ਨੂੰ ਹਾਰਟ ਅਟੈਕ ਆਇਆ ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਵਰਮਾਲਾ ਦੇ ਤੁਰੰਤ ਬਾਅਦ ਸਟੇਜ ‘ਤੇ ਡਿੱਗਿਆ ਲਾੜਾ

ਇਹ ਮਾਮਲਾ ਬਿਹਾਰ ਦੇ ਸੋਨਬਰਸਾ ਥਾਣੇ ਖੇਤਰ ਵਿੱਚ ਪੈਂਦੇ ਇੱਕ ਪਿੰਡ ਦਾ ਹੈ। ਸਟੇਜ ਉੱਤੇ ਵਰਮਾਲਾ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਦੌਰਾਨ ਇਹ ਪ੍ਰੋਗਰਾਮ ਚੱਲ ਰਿਹਾ ਸੀ ਉਸ ਸਮੇਂ ਲਾੜਾ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਜਾਇਆ ਗਿਆ, ਜਿਸ ਤੋਂ ਬਾਅਦ ਡਾਕਟਰਾਂ ਨੇ ਲਾੜੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਹਾਲ ਹੀ ਵਿੱਚ ਹੋਇਆ ਸੀ ਮਾਤਾ-ਪਿਤਾ ਦਾ ਦੇਹਾਂਤ

ਇਸ ਘਟਨਾ ਵਿੱਚ ਲਾੜੇ ਦੀ ਪਹਿਚਾਣ ਸੁਰੇਂਦਰ ਕੁਮਾਰ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਲਾੜੇ ਦੇ ਮਾਤਾ-ਪਿਤਾ ਦਾ ਦੇਹਾਂਤ ਹਾਲ ਹੀ ਵਿੱਚ ਹੋਇਆ ਸੀ। ਇਹ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਸੁਰੇਂਦਰ ਨੇ ਹਾਲ ਹੀ ਵਿੱਚ ਟ੍ਰੇਨ ਦੇ ਚਾਲਕ ਦੀ ਪ੍ਰੀਖਿਆ ਨੂੰ ਪਾਸ ਕੀਤਾ ਸੀ।

SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular