Saturday, August 20, 2022
Homeਨੈਸ਼ਨਲINDIA NEWS JAN KI BAAT OPINION POLL UTTARAKHAND 2022 ਉੱਤਰਾਖੰਡ 'ਚ ਸਖ਼ਤ...

INDIA NEWS JAN KI BAAT OPINION POLL UTTARAKHAND 2022 ਉੱਤਰਾਖੰਡ ‘ਚ ਸਖ਼ਤ ਮੁਕਾਬਲਾ, ਭਾਜਪਾ ਬਹੁਮਤ ਦੇ ਕਰੀਬ : ਸਰਵੇ

ਇੰਡੀਆ ਨਿਊਜ਼, ਨਵੀਂ ਦਿੱਲੀ:
INDIA NEWS JAN KI BAAT OPINION POLL UTTARAKHAND 2022 : ਇੰਡੀਆ ਨਿਊਜ਼-ਜਨ ਕੀ ਬਾਤ ਦੇ ਚੌਥੇ ਓਪੀਨੀਅਨ ਪੋਲ (INDIA NEWS JAN KI BAAT OPINION POLL UTTARAKHAND 2022) ‘ਚ ਉੱਤਰਾਖੰਡ (UTTARAKHAND) ‘ਚ ਭਾਜਪਾ (BJP) ਦੀ ਸਰਕਾਰ ਵਾਪਸੀ ਕਰਦੀ ਨਜ਼ਰ ਆ ਰਹੀ ਹੈ।

Uk Vote

ਸਾਰੀਆਂ 70 ਸੀਟਾਂ ‘ਤੇ ਕਰਵਾਏ ਗਏ ਓਪੀਨੀਅਨ ਪੋਲ ‘ਚ ਭਾਜਪਾ ਨੂੰ 34-39, ਕਾਂਗਰਸ (CONGRESS) ਨੂੰ 27-33, ‘ਆਪ’ (AAP) ਨੂੰ 2-4 ਸੀਟਾਂ ਮਿਲ ਰਹੀਆਂ ਹਨ। ਜਦਕਿ ਬਾਕੀਆਂ ਨੂੰ 1 ਸੀਟ ਮਿਲਦੀ ਨਜ਼ਰ ਆ ਰਹੀ ਹੈ। ਵੋਟ ਸ਼ੇਅਰ ਵਿਚ ਭਾਜਪਾ ਨੂੰ 40%, ਕਾਂਗਰਸ ਨੂੰ 38%, ਆਪ ਨੂੰ 11%, ਬਸਪਾ (BSP) ਨੂੰ 2% ਅਤੇ ਹੋਰਾਂ ਨੂੰ 9% ਵੋਟਾਂ ਮਿਲੀਆਂ।

ਪੁਸ਼ਕਰ ਧਾਮੀ ਮੁੱਖ ਮੰਤਰੀ ਲਈ ਪਸੰਦੀਦਾ ਚਿਹਰਾ INDIA NEWS JAN KI BAAT OPINION POLL UTTARAKHAND 2022 

Whatsapp Image 2022 02 07 At 20.41.56 1 1 Whatsapp Image 2022 02 07 At 20.41.56 2 Whatsapp Image 2022 02 07 At 20.41.57 1 1 Whatsapp Image 2022 02 07 At 20.41.57 2 1 Whatsapp Image 2022 02 07 At 20.41.57 3 Whatsapp Image 2022 02 07 At 20.41.59 1

ਸਰਵੇਖਣ ‘ਚ ਉਤਰਾਖੰਡ ਦੇ ਚਹੇਤੇ ਮੁੱਖ ਮੰਤਰੀ ਦੇ ਸਵਾਲ ‘ਤੇ 45 ਫੀਸਦੀ ਲੋਕ ਪੁਸ਼ਕਰ ਸਿੰਘ ਧਾਮੀ, 33 ਫੀਸਦੀ ਹਰੀਸ਼ ਰਾਵਤ ਨੂੰ ਚਾਹੁੰਦੇ ਹਨ ਜਦਕਿ 22 ਫੀਸਦੀ ਲੋਕ ਕਿਸੇ ਹੋਰ ਨੇਤਾ ਨੂੰ ਮੁੱਖ ਮੰਤਰੀ ਬਣਦੇ ਦੇਖਣਾ ਚਾਹੁੰਦੇ ਹਨ। ਮੁੱਖ ਚੋਣ ਮੁੱਦੇ ‘ਤੇ 25% ਨੇ ਉਮੀਦਵਾਰ, 25% ਲੋਕਾਂ ਨੇ ਪਰਵਾਸ, 18% ਵਿਕਾਸ, 10% ਸਿਹਤ, 12% ਮਹਿੰਗਾਈ ਅਤੇ 10% ਲੋਕਾਂ ਨੇ ਸਿੱਖਿਆ ਨੂੰ ਮੁੱਦਾ ਦੱਸਿਆ।

ਮੌਜੂਦਾ ਸਰਕਾਰ ਨੂੰ 43% ਚੰਗੀ, 32% ਔਸਤ ਅਤੇ 25% ਮਾੜੀ ਦੇ ਰੂਪ ਵਿੱਚ ਦਰਜਾ ਦਿੱਤਾ ਗਿਆ ਹੈ। ਸਰਵੇਖਣ ਵਿੱਚ ਗੜ੍ਹਵਾਲ ਖੇਤਰ ਦੀਆਂ 41 ਸੀਟਾਂ ਵਿੱਚੋਂ 21 ਭਾਜਪਾ ਨੂੰ ਅਤੇ 16 ਕਾਂਗਰਸ ਨੂੰ ਮਿਲੀਆਂ ਹਨ। ਜਦਕਿ ‘ਆਪ’ 1 ਅਤੇ ਹੋਰ 2-3 ਸੀਟਾਂ ‘ਤੇ ਜਿੱਤ ਹਾਸਲ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕੁਮਾਉਂ ਦੀਆਂ 29 ਸੀਟਾਂ ‘ਚੋਂ ਭਾਜਪਾ ਨੂੰ 13, ਕਾਂਗਰਸ ਨੂੰ 14, ‘ਆਪ’ ਨੂੰ 1 ਅਤੇ ਹੋਰਨਾਂ ਨੂੰ 1 ਸੀਟ ਮਿਲ ਰਹੀ ਹੈ।

ਇਹ ਵੀ ਪੜ੍ਹੋ : Punjab Election Amritsar East Seat ਤੇ ਰੋਮਾਂਚਕ ਹੋਇਆ ਮੁਕਾਬਲਾ

ਇਹ ਵੀ ਪੜ੍ਹੋ : Big relief to Majithia 23 ਫਰਵਰੀ ਤਕ ਗਿਰਫਤਾਰੀ ਤੇ ਰੋਕ

ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ

Connect With Us : Twitter Facebook

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular