Tuesday, February 7, 2023
Homeਪੰਜਾਬ ਨਿਊਜ਼ਅਸ਼ਵਨੀ ਸ਼ਰਮਾ ਭਾਜਪਾ ਦੇ ਸੂਬਾ ਪ੍ਰਧਾਨ ਬਣੇ ਰਹਿ ਸਕਦੇ ਹਨ Ashwini Sharma

ਅਸ਼ਵਨੀ ਸ਼ਰਮਾ ਭਾਜਪਾ ਦੇ ਸੂਬਾ ਪ੍ਰਧਾਨ ਬਣੇ ਰਹਿ ਸਕਦੇ ਹਨ Ashwini Sharma

Ashwini Sharma

ਅਸ਼ਵਨੀ ਸ਼ਰਮਾ ਭਾਜਪਾ ਦੇ ਸੂਬਾ ਪ੍ਰਧਾਨ ਬਣੇ ਰਹਿ ਸਕਦੇ ਹਨ

  • ਅਸ਼ਵਨੀ ਸ਼ਰਮਾ ਤੋਂ ਪਹਿਲਾਂ ਸਵੇਤ ਮਲਿਕ ਭਾਜਪਾ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਤੋਂ ਸੂਚਨਾ ਮਿਲ ਰਹੀ ਹੈ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੂਜੀ ਪਾਰੀ ਖੇਡ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨ ਸਾਲ ਬਾਅਦ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਾਰਜਕਾਲ ਜਨਵਰੀ ‘ਚ ਖਤਮ ਹੋ ਰਿਹਾ ਹੈ।

Bjpashwini Sharma

ਹਾਲਾਂਕਿ ਭਾਜਪਾ ਦੇ ਚੋਟੀ ਦੇ ਨੇਤਾਵਾਂ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਜਪਾ ਇਕ ਵਾਰ ਫਿਰ ਅਸ਼ਵਨੀ ਸ਼ਰਮਾ ਨੂੰ ਸੂਬਾ ਪ੍ਰਧਾਨ ਦਾ ਮੌਕਾ ਦੇ ਸਕਦੀ ਹੈ। Ashwini Sharma

ਵੱਡੇ ਬਦਲਾਅ ਹੋਣ ਦੀ ਸੰਭਾਵਨਾ

Bjpashwini Sharma

ਅਸ਼ਵਨੀ ਸ਼ਰਮਾ ਤੋਂ ਪਹਿਲਾਂ ਸਵੇਤ ਮਲਿਕ ਭਾਜਪਾ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਜਦਕਿ ਬਾਕੀ ਸੂਬਾ ਟੀਮ ਵਿੱਚ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਪਾਰਟੀ ਵਿੱਚ ਸ਼ਾਮਲ ਹੋਏ ਅਕਾਲੀ ਅਤੇ ਕਾਂਗਰਸੀ ਆਗੂਆਂ ਫਤਿਹਜੰਗ ਬਾਜਵਾ, ਬਲਵੀਰ ਸਿੰਘ ਸਿੱਧੂ, ਪ੍ਰਮਿੰਦਰ ਬਰਾੜ ਅਤੇ ਕੇਵਲ ਸਿੰਘ ਢਿੱਲੋਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। Ashwini Sharma

ਨਵੀਂ ਟੀਮ ਵਿੱਚ ਥਾਂ

ਭਾਰਤੀ ਜਨਤਾ ਪਾਰਟੀ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੀ ਪੁਰਾਣੀ ਟੀਮ ਵਿੱਚ ਜੀਵਨ ਗੁਪਤਾ, ਦਿਆਲ ਸੋਢੀ,ਰਾਕੇਸ਼ ਰਾਠੌਰ ਅਤੇ ਰਾਜੇਸ਼ ਬਾਘਾ ਨੂੰ ਨਵੀਂ ਟੀਮ ਵਿੱਚ ਥਾਂ ਨਹੀਂ ਮਿਲ ਸਕਦੀ। ਹਾਲਾਂਕਿ ਖ਼ਬਰ ਸੂਤਰਾਂ ਦੇ ਹਵਾਲੇ ਤੋਂ ਹੈ। ਆਉਣ ਵਾਲੇ ਦਿਨਾਂ ਵਿੱਚ ਸਾਰਾ ਕੁੱਜ ਸਪਸ਼ਟ ਹੋ ਜਾਵੇਗਾ। Ashwini Sharma

Also Read :SYL ਨਹਿਰ ‘ਤੇ ਪਹੁੰਚੀ ਖੁਫੀਆ ਵਿਭਾਗ ਦੀ ਟੀਮ SYL Canal

Also Read :ਨਾਜਾਇਜ਼ ਮਾਈਨਿੰਗ: ਐਸਵਾਈਐਲ ਨਹਿਰ ‘ਤੇ ਪੈਮਾਇਸ਼ ਲਈ ਪਹੁੰਚੇ ਮਾਈਨਿੰਗ ਵਿਭਾਗ ਦੇ ਅਧਿਕਾਰੀ Illegal Mining

Also Read :SMS Sandhu ਨੇ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ‘ਤੇ ਕੀਤੀ ਚਿੰਤਾ ਜ਼ਾਹਿਰ Increasing Cases Of Drug

Connect With Us : Twitter Facebook

SHARE
Koo BirdWhatsappPinterestTelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular