Tuesday, February 7, 2023
Homeਪੰਜਾਬ ਨਿਊਜ਼ਪੇਂਟਿੰਗ ਮੁਕਾਬਲੇ ਵਿੱਚ ਏ.ਸੀ.ਗਲੋਬਲ ਸਕੂਲ ਦਾ ਵਿਦਿਆਰਥੀ ਜੇਤੂ AC Global School

ਪੇਂਟਿੰਗ ਮੁਕਾਬਲੇ ਵਿੱਚ ਏ.ਸੀ.ਗਲੋਬਲ ਸਕੂਲ ਦਾ ਵਿਦਿਆਰਥੀ ਜੇਤੂ AC Global School

AC Global School

ਪੇਂਟਿੰਗ ਮੁਕਾਬਲੇ ਵਿੱਚ ਏ.ਸੀ.ਗਲੋਬਲ ਸਕੂਲ ਦਾ ਵਿਦਿਆਰਥੀ ਜੇਤੂ

  • ਛੱਤਬੀੜ-ਜੂ ਵਿੱਚ ਜੰਗਲੀ ਜੀਵ ਹਫ਼ਤੇ ਦੌਰਾਨ ਪੇਂਟਿੰਗ ਮੁਕਾਬਲੇ ਕਰਵਾਏ ਗਏ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਏ.ਸੀ.ਗਲੋਬਲ ਸਕੂਲ ਬਨੂੜ ਦੇ ਵਿਦਿਆਰਥੀ ਨੇ ਪੇਂਟਿੰਗ ਮੁਕਾਬਲੇ ਵਿੱਚ ਦੂਜਾ ਇਨਾਮ ਜਿੱਤਿਆ ਹੈ। ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਜਤਿੰਦਰ ਸਿੰਘ ਨੇ ਦੱਸਿਆ ਕਿ ਛੱਤਬੀੜ-ਚੜੀਆਘਰ ‘ਚ ਵਣ ਜੀਵ ਹਫ਼ਤਾ ਮਨਾਇਆ ਗਿਆ|

Ac Global School

ਚਿੜੀਆਘਰ ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਸਕੂਲਾਂ ਦੇ ਬੱਚਿਆਂ ਨੂੰ ਪੇਂਟਿੰਗ ਮੁਕਾਬਲੇ ਲਈ ਬੁਲਾਇਆ ਗਿਆ। AC Global School

ਜੂਨੀਅਰ ਸ਼੍ਰੇਣੀ ਵਿੱਚ ਸਨਮਾਨਿਤ

Ac Global School

ਪਿ੍ੰਸੀਪਲ ਜਤਿੰਦਰ ਸਿੰਘ ਨੇ ਦੱਸਿਆ ਕਿ ਜੰਗਲੀ ਜੀਵਨ ਵਿਸ਼ੇ ‘ਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਸੀ| ਜੂਨੀਅਰ ਵਰਗ ਵਿੱਚ ਸਾਡੇ ਸਕੂਲ ਦੇ ਚੌਥੀ ਜਮਾਤ ਦੇ ਵਿਦਿਆਰਥੀ ਨਿਸ਼ਾਨਦੀਪ ਸਿੰਘ ਨੇ ਦੂਸਰਾ ਇਨਾਮ ਜਿੱਤਿਆ ਹੈ।

ਵਿਦਿਆਰਥੀ ਨਿਸ਼ਾਨਦੀਪ ਸਿੰਘ ਨੂੰ ਛੱਤਬੀੜ-ਚੜੀਆਘਰ ਦੇ ਪ੍ਰਬੰਧਕਾਂ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। AC Global School

ਸਕੂਲ ਵੱਲੋਂ ਵਿਸ਼ੇਸ਼ ਧਿਆਨ

Ac Global School

ਏਸੀ ਗਲੋਬਲ ਸਕੂਲ ਦੇ ਡਾਇਰੈਕਟਰ ਸੌਰਭ ਅਗਨੀਹੋਤਰੀ ਨੇ ਕਿਹਾ ਕਿ ਬੱਚਿਆਂ ਵਿੱਚ ਹਰ ਤਰ੍ਹਾਂ ਦੀ ਪ੍ਰਤਿਭਾ ਹੁੰਦੀ ਹੈ। ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਕਲਾ ਅਤੇ ਖੇਡਾਂ ਦੇ ਖੇਤਰ ਵਿੱਚ ਸਰਗਰਮ ਬਣਾਉਣ ਲਈ ਸਕੂਲ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। AC Global School

Also Read :ਭਗਵਾਨ ਬਾਲਮੀਕ ਜੈਅੰਤੀ ਸ਼ਰਧਾ ਨਾਲ ਮਨਾਈ ਗਈ Lord Balmik Jayanti

Also Read :ਪੁਲਿਸ ਵਲੋਂ ਲੜਕੀਆਂ ਨਾਲ ਛੇੜਛਾੜ ਕਰਨ ਵਾਲੇ ਦੋ ਸ਼ਰਾਰਤੀ ਅਨਸਰ ਕਾਬੂ Two Arrested For Molesting Girls

Also Read :ਛੱਤਬੀੜ-ਚਿੜੀਆਘਰ ‘ਚ ਮਨਾਇਆ ਵਾਈਲਡ ਲਾਈਫ ਸੇਫਟੀ ਵੀਕ Chhatbir Zoo

Connect With Us : Twitter Facebook

 

SHARE
Koo BirdWhatsappPinterestTelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular