Tuesday, October 4, 2022
Homeਪੰਜਾਬ ਨਿਊਜ਼ਫੁੱਟਬਾਲ ਮੈਚ ਵਿੱਚ ਏਸੀ ਗਲੋਬਲ ਸਕੂਲ ਦੀ ਟੀਮ ਪਹਿਲੇ ਸਥਾਨ ’ਤੇ ਰਹੀ...

ਫੁੱਟਬਾਲ ਮੈਚ ਵਿੱਚ ਏਸੀ ਗਲੋਬਲ ਸਕੂਲ ਦੀ ਟੀਮ ਪਹਿਲੇ ਸਥਾਨ ’ਤੇ ਰਹੀ AC Global School Team First Place

AC Global School Team First Place

ਫੁੱਟਬਾਲ ਮੈਚ ਵਿੱਚ ਏਸੀ ਗਲੋਬਲ ਸਕੂਲ ਦੀ ਟੀਮ ਪਹਿਲੇ ਸਥਾਨ ’ਤੇ ਰਹੀ

  • ਤੰਗੋਰੀ ਮਿਡਲ ਸਕੂਲ ਨਾਲ ਫਾਈਨਲ ਮੈਚ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਸਰਕਾਰੀ ਸਕੂਲ ਕਰਾਲਾ ਦੀ ਗਰਾਊਂਡ ਵਿੱਚ ਜ਼ੋਨ ਪੱਧਰੀ ਖੇਡ ਮੈਚ ਕਰਵਾਏ ਗਏ। ਏ.ਸੀ ਗਲੋਬਲ ਸਕੂਲ ਬਨੂੜ ਦੀ ਫੁੱਟਬਾਲ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਏਸੀ ਗਲੋਬਲ ਸਕੂਲ ਦਾ ਮੁਕਾਬਲਾ ਸਰਕਾਰੀ ਮਿਡਲ ਸਕੂਲ ਤੰਗੌਰੀ ਦੀ ਟੀਮ ਨਾਲ ਹੋਇਆ। ਏਸੀ ਗਲੋਬਲ ਸਕੂਲ ਦੀ ਟੀਮ ਤੰਗੋਰੀ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਤੰਗੋਰੀ ਸਕੂਲ ਦੀ ਟੀਮ ਨੇ ਦੂਜਾ ਅਤੇ ਬੇਬੀ ਕਾਨਵੈਂਟ ਸਕੂਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। AC Global School Team First Place

ਸਕੂਲ ਦਾ ਨਾਂ ਰੌਸ਼ਨ ਕੀਤਾ

Ac Global School Team First Place

ਪ੍ਰਿੰਸੀਪਲ ਜਤਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਨੇ ਪੜ੍ਹਾਈ ਤੋਂ ਇਲਾਵਾ ਕੋਚ ਰਾਜੇਸ਼ ਕਟਾਰੀਆ ਦੀ ਅਗਵਾਈ ਹੇਠ ਖੇਡਾਂ ਵਿੱਚ ਵੀ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਵੱਖ-ਵੱਖ ਮੁਕਾਬਲਿਆਂ ਵਿੱਚ ਇਲਾਕੇ ਦੇ ਕਰੀਬ ਵੀਹ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। AC Global School Team First Place

ਸਾਡੇ ਲਈ ਮਾਣ ਵਾਲੀ ਗੱਲ

Ac Global School Team First Place

ਸਕੂਲ ਦੇ ਡਾਇਰੈਕਟਰ ਸੌਰਵ ਅਗਨੀਹੋਤਰੀ ਨੇ ਜੇਤੂ ਟੀਮ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਵਧਾਈ ਦਿੱਤੀ।ਸਕੂਲ ਦੇ ਡਾਇਰੈਕਟਰ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਬੁਲੰਦੀਆਂ ਦੇ ਝੰਡੇ ਬੁਲੰਦ ਕਰ ਰਹੇ ਹਨ। AC Global School Team First Place

Also Read :ਫਾਰਮਾ ਡੀ.ਕੋਰਸ ਅਤੇ ਸਵਾਮੀ ਵਿਵੇਕਾ ਨੰਦ ਲਾਅ ਕਾਲਜ ਦੀ ਸ਼ੁਰੂਆਤ Swami Viveka Nand Law College

Connect With Us : Twitter Facebook

 

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular