Saturday, May 21, 2022
Homeਪੰਜਾਬ ਨਿਊਜ਼'ਢੋਲ ਜਗੀਰੋ ਦਾ' ਵਿਸ਼ੇ 'ਤੇ ਸਮਾਗਮ ਕਰਵਾਇਆ Amol Ladies Club Ludhiana

‘ਢੋਲ ਜਗੀਰੋ ਦਾ’ ਵਿਸ਼ੇ ‘ਤੇ ਸਮਾਗਮ ਕਰਵਾਇਆ Amol Ladies Club Ludhiana

Amol Ladies Club Ludhiana

ਦਿਨੇਸ਼ ਮੌਦਗਿਲ, ਲੁਧਿਆਣਾ :

Amol Ladies Club Ludhiana ਵੱਲੋਂ ‘ਢੋਲ ਜਗੀਰੋ ਦਾ’ ਵਿਸ਼ੇ ’ਤੇ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਕਲੱਬ ਦੇ ਮੈਂਬਰ ਪੰਜਾਬੀ ਪਹਿਰਾਵੇ ਵਿੱਚ ਪੁੱਜੇ। ਕਲੱਬ ਦੇ ਮੈਂਬਰਾਂ ਨੇ ਖੂਬ ਡਾਂਸ ਕੀਤਾ ਅਤੇ ਬੋਲੀਆਂ ਪਾਈਆਂ। ਜਿਸ ਵਿੱਚ ਮੈਂਬਰਾਂ ਨੇ ਆਪਣੀ-ਆਪਣੀ ਬੋਲੀ ਬੋਲ ਕੇ ਰਲ ਮਿਲ ਕੇ ਪੇਸ਼ਕਾਰੀਆਂ ਦਿੱਤੀਆਂ।

9751Ed50 A256 4D47 8B57 Ec7665550389

73D69Fa9 Be43 4Ee0 8C74 86Ed488C87Fb

Also Read :  ਲੰਬੇ ਸਮੇਂ ਬਾਅਦ ਪੰਜਾਬੀ ਫਿਲਮ ਕਰ ਰਹੀ ਹਾਂ: ਦਿਵਿਆ ਦੱਤਾ

ਹਰ ਮਹੀਨੇ ਹੁੰਦਾ ਹੈ ਸਮਾਗਮ Amol Ladies Club Ludhiana

ਇਸ ਦੌਰਾਨ ਪੰਜਾਬੀ ਗੀਤਾਂ ਦੀਆਂ ਧੁਨਾਂ ’ਤੇ ਸੋਲੋ ਡਾਂਸ ਅਤੇ ਗਰੁੱਪ ਡਾਂਸ ਵੀ ਕੀਤਾ ਗਿਆ। ਗਗਨ ਗਾਂਧੀ ਨੇ ਲੰਗਰ ਲਗਾਇਆ। ਅਮੋਲ ਲੇਡੀਜ਼ ਕਲੱਬ ਦੀ ਮੁਖੀ ਰੁਚੀ ਭੰਡੂਲਾ ਨੇ ਦੱਸਿਆ ਕਿ ਕਲੱਬ ਹਰ ਮਹੀਨੇ ਕਿਸੇ ਨਾ ਕਿਸੇ ਥੀਮ ‘ਤੇ ਸਮਾਗਮ ਆਯੋਜਿਤ ਕਰਦਾ ਹੈ, ਤਾਂ ਜੋ ਮੈਂਬਰਾਂ ਦਾ ਮਨੋਰੰਜਨ ਕੀਤਾ ਜਾ ਸਕੇ ਅਤੇ ਰਵਾਇਤੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਣ। ਸਮਾਗਮ ਵਿੱਚ ਕਈ ਸਰਪ੍ਰਾਈਜ਼ ਤੋਹਫ਼ੇ ਵੀ ਦਿੱਤੇ ਗਏ।

Also Read : ਪੰਜਾਬੀ ਸਿਨੇਮਾ ਨੂੰ ਮਿਲੇ ਸਬਸਿਡੀ: ਬਿੰਨੂ ਢਿੱਲੋਂ 

Connect With Us : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular