Sunday, March 26, 2023
Homeਪੰਜਾਬ ਨਿਊਜ਼ਪੰਜਾਬ ਦੇ ਗਵਰਨਰ ਨੇ ਵਿਧਾਨ ਸਭਾ ਦਾ ਸੈਸ਼ਨ 27 ਸਤੰਬਰ ਨੂੰ ਸੱਦਿਆ

ਪੰਜਾਬ ਦੇ ਗਵਰਨਰ ਨੇ ਵਿਧਾਨ ਸਭਾ ਦਾ ਸੈਸ਼ਨ 27 ਸਤੰਬਰ ਨੂੰ ਸੱਦਿਆ

  • 27 ਸਤੰਬਰ, 2022 ਨੂੰ 11.00 ਵਜੇ ਸਵੇਰੇ  ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ ਵਿਖੇ
ਚੰਡੀਗੜ੍ਹ, PUNJAB NEWS (Assembly session on 27 September): 16 ਵੀਂ ਪੰਜਾਬ ਵਿਧਾਨ ਸਭਾ ਨੂੰ ਇਸ ਦੇ ਤੀਜੇ ਸਮਾਗਮ ਲਈ ਰਾਜਪਾਲ, ਪੰਜਾਬ ਬਨਵਾਰੀਲਾਲ ਪ੍ਰੋਹਿਤ ਦੁਆਰਾ ਮੰਗਲਵਾਰ ਮਿਤੀ 27 ਸਤੰਬਰ, 2022 ਨੂੰ 11.00 ਵਜੇ ਸਵੇਰੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ।
SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular