Tuesday, February 7, 2023
Homeਪੰਜਾਬ ਨਿਊਜ਼ਨੈਸ਼ਨਲ ਫਾਰਮੇਸੀ ਵੀਕ ਨੂੰ ਸਮਰਪਿਤ ਖ਼ੂਨਦਾਨ ਕੈਂਪ Blood Donation Camp

ਨੈਸ਼ਨਲ ਫਾਰਮੇਸੀ ਵੀਕ ਨੂੰ ਸਮਰਪਿਤ ਖ਼ੂਨਦਾਨ ਕੈਂਪ Blood Donation Camp

Blood Donation Camp

ਨੈਸ਼ਨਲ ਫਾਰਮੇਸੀ ਵੀਕ ਨੂੰ ਸਮਰਪਿਤ ਖ਼ੂਨਦਾਨ ਕੈਂਪ

  • 61ਵਾਂ ਨੈਸ਼ਨਲ ਫਾਰਮੇਸੀ ਵੀਕ ਮਨਾਉਂਦੇ ਹੋਏ ਖ਼ੂਨਦਾਨ ਕੈਂਪ ਲਗਾਇਆ ਗਿਆ

  • 107 ਯੂਨਿਟ ਬਲੱਡ ਇਕੱਠੇ ਕੀਤੇ

  • ਖ਼ੂਨਦਾਨ ਮਹਾਦਾਨ’ ਹੈ – ਅਸ਼ੋਕ ਗਰਗ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਵਾਮੀ ਵਿਵੇਕਾਨੰਦ ਗਰੁੱਪ ਦੇ ਫਾਰਮੇਸੀ ਕਾਲਜ ਵਲੋਂ ਕਾਲਜ ਦੇ ਐਨ.ਸੀ.ਸੀ. ਯੂਨਿਟ ਅਤੇ ਸ਼੍ਰੀ ਸ਼ਿਵ ਕਾਵਡ ਮਹਾਸੰਘ ਚੈਰਿਟੇਬਲ ਟ੍ਰਸਟ,ਪੰਚਕੂਲਾ ਦੇ ਸਹਿਯੋਗ ਤੋਂ ਜੀ.ਐਮ.ਸੀ.ਐਚ.ਸੇਕਟਰ-32 ਚੰਡੀਗੜ ਦੇ ਸਹਿਯੋਗ ਨਾਲ 61ਵਾਂ ਨੈਸ਼ਨਲ ਫਾਰਮੇਸੀ ਵੀਕ ਮਨਾਉਂਦੇ ਹੋਏ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆ ਤੇ ਸਟਾਫ਼ ਨੇ ਖ਼ੂਨ ਦਾਨ ਕੀਤਾ ਇਸ ਨੇਕ ਕੰਮ ਲਈ 107 ਯੂਨਿਟ ਬਲੱਡ ਇਕੱਠੇ ਕੀਤੇ।

Blood Donation Camp

Blood Donation Camp

ਗਿਫ਼ਟ ਦਿੱਤੇ ਗਏ

Blood Donation Camp

ਖੂਨਦਾਨ ਤੋਂ ਬਾਅਦ ਦਾਨੀ ਵਿਅਕਤੀਆ ਨੂੰ ਪ੍ਰਮਾਣ ਪੱਤਰ,ਰਿਫਰੈਸ਼ਮੈਂਟ ਅਤੇ ਐਚ.ਡੀ.ਐਫ.ਸੀ.ਬੈਂਕ ਵੱਲੋਂ ਗਿਫ਼ਟ ਦਿੱਤੇ ਗਏ।ਇਸ ਦੌਰਾਨ ਚੇਅਰਮੈਨ ਅਸ਼ਵਨੀ ਗਰਗ,ਪ੍ਰੈਜ਼ੀਡੈਂਟ ਅਸ਼ੋਕ ਗਰਗ,ਪ੍ਰੋਜੈਕਟ ਡਾਇਰੈਕਟਰ ਸਾਹਿਲ ਗਰਗ,ਡਾਇਰੈਕਟਰ ਪਲੇਸਮੇਂਟ ਸ਼ੁਭਮ ਗਰਗ,ਪ੍ਰਿੰਸਿਪਲ ਫਾਰਮੇਸੀ ਡਾ.ਪ੍ਰੇਰਨਾ ਸ੍ਵਰੂਪ,ਹੈੱਡ ਫਾਰਮੇਸੀ ਮਿਸ ਸੋਨੀਆ ਪਹੂਜਾ,ਪ੍ਰਿੰਸਿਪਲ ਸਵਾਈਟ ਡਾ.ਪ੍ਰਤੀਕ ਗਰਗ ਅਤੇ ਕਾਲਜ ਦੇ ਵਿਦਿਆਰਥੀ ਆਦਿ ਹਾਜ਼ਿਰ ਹੋਏ। Blood Donation Camp

ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ

Blood Donation Camp

ਕਾਲਜ ਦੇ ਏ.ਐਨ.ਓ.ਲੈਫਟੀਨੈਂਟ ਸ਼੍ਰੀ ਕੁਲਦੀਪ ਸਿੰਘ ਬਰਾੜ ਐਨ.ਸੀ.ਸੀ. ਨੇ ਹੈਲਥ ਕੇਅਰ ਦੀ ਟੀਮ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਡਾਇਰੇਕਟਰ ਪ੍ਰੋਜੈਕਟ ਸ਼੍ਰੀ ਸਾਹਿਲ ਗਰਗ ਅਤੇ ਪ੍ਰਿੰਸੀਪਲ ਫਾਰਮੇਸੀ ਨੇ ਐੱਨ.ਸੀ.ਸੀ. ਕੈਡੇਟਸ ਨੂੰ ਯਾਦਗਾਰ ਚਿੰਨ੍ਹ ਅਤੇ ਪ੍ਰਸ਼ੰਸ਼ਾ ਪੱਤਰ ਭੇਂਟ ਕੀਤੇ ਗਏ । Blood Donation Camp

Also Read :ਐਸਵਾਈਐਲ ਨਹਿਰ ਦੇ ਕਿਨਾਰੇ ਤੋਂ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ ਕੇਸ ਦਰਜ Illegal Mining

Also Read :SYL ਨਹਿਰ ‘ਤੇ ਪਹੁੰਚੀ ਖੁਫੀਆ ਵਿਭਾਗ ਦੀ ਟੀਮ SYL Canal

Also Read :ਨਾਜਾਇਜ਼ ਮਾਈਨਿੰਗ: ਐਸਵਾਈਐਲ ਨਹਿਰ ‘ਤੇ ਪੈਮਾਇਸ਼ ਲਈ ਪਹੁੰਚੇ ਮਾਈਨਿੰਗ ਵਿਭਾਗ ਦੇ ਅਧਿਕਾਰੀ Illegal Mining

Also Read :SMS Sandhu ਨੇ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ‘ਤੇ ਕੀਤੀ ਚਿੰਤਾ ਜ਼ਾਹਿਰ Increasing Cases Of Drug

Connect With Us : Twitter Facebook

 

SHARE
Koo BirdWhatsappPinterestTelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular