Saturday, August 13, 2022
Homeਪੰਜਾਬ ਨਿਊਜ਼ਮੋਹਾਲੀ ਦੇ ਸੈਕਟਰ-71 ਵਿੱਚ 4 ਦਿਨਾਂ ਤੋਂ ਖੁੱਲ੍ਹੇ ਖੱਡੇ ਨੂੰ ਕੀਤਾ ਬੰਦ...

ਮੋਹਾਲੀ ਦੇ ਸੈਕਟਰ-71 ਵਿੱਚ 4 ਦਿਨਾਂ ਤੋਂ ਖੁੱਲ੍ਹੇ ਖੱਡੇ ਨੂੰ ਕੀਤਾ ਬੰਦ Closed The Open Pit

Closed The Open Pit

ਸੈਕਟਰ 71 ਵਿੱਚ ਵਾਟਰ ਸਪਲਾਈ ਪਾਈਪ ਲਾਈਨ ਦੇ ਖੁੱਲ੍ਹੇ ਖੱਡੇ ਨੂੰ ਕੀਤਾ ਬੰਦ

  • ਖੱਡਾ 4 ਦਿਨਾਂ ਤੋਂ ਸੀ ਖੁੱਲ੍ਹਾ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਵਿਭਾਗ ਦੇ ਅਧਿਕਾਰੀਆਂ ਨੇ ਸੈਕਟਰ-71 ਵਿੱਚ ਪਾਣੀ ਦੀ ਲੀਕੇਜ ਰੋਕਣ ਲਈ ਪੁੱਟੇ ਖੱਡੇ ਨੂੰ ਠੀਕ ਕਰਵਾ ਦਿੱਤਾ ਹੈ। ਖੁੱਲ੍ਹੇ ਖੱਡੇ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। Closed The Open Pit 

ਕੰਮ ਅਧੂਰਾ ਛੱਡ ਦਿੱਤਾ

Closed The Open Pit 

 

ਮਕਾਨ ਨੰਬਰ 3334 ਦੇ ਮਾਲਕ ਅਸ਼ੋਕ ਕੁਮਾਰ ਗਰਗ ਨੇ ਦੱਸਿਆ ਕਿ ਪਾਣੀ ਦੀ ਲੀਕੇਜ ਦੀ ਸਮੱਸਿਆ ਸੀ। ਪਾਣੀ ਦੀ ਪਾਈਪ ਲਾਈਨ ਦਰੁਸਤ ਕਰਨ ਲਈ ਵਿਭਾਗ ਵੱਲੋਂ ਟੋਏ ਪੁੱਟੇ ਗਏ ਸਨ। ਵੱਡੀ ਗੱਲ ਇਹ ਹੈ ਕਿ ਟੋਆ ਪੁੱਟਣ ਤੋਂ ਬਾਅਦ ਕੰਮ ਅਧੂਰਾ ਛੱਡ ਦਿੱਤਾ ਗਿਆ। Closed The Open Pit 

ਮੇਨ ਗੇਟ ਦੇ ਸਾਹਮਣੇ ਸੀ ਖੱਡਾ

Closed The Open Pit 

ਮਕਾਨ ਨੰਬਰ 3334 ਦੇ ਮਾਲਕ ਅਸ਼ੋਕ ਕੁਮਾਰ ਗਰਗ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਘਰ ਦੇ ਮੇਨ ਗੇਟ ਦੇ ਸਾਹਮਣੇ ਪਏ ਖੁੱਲ੍ਹੇ ਟੋਏ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਸੀ।

Ashoke Kumar Garag

ਅਸ਼ੋਕ ਗਰਗ (ਪ੍ਰੈਸੀਡੈਂਟ,ਸਵਾਮੀ ਵਿਵੇਕਾ ਨੰਦ ਗਰੁੱਪ ਆਫ਼ ਇੰਸਟੀਚਿਊਟ) ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਚਾਹਿਦਾ ਹੈ ਕਿ ਹੋ ਰਹੇ ਕੰਮਾਂ ਦੀ ਨਿਗਰਾਨੀ ਕਰਨ। ਕਿਤੇ ਲੋਕਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ। ਮਾਮਲਾ ਉਜਾਗਰ ਹੋਣ ਤੋਂ ਬਾਅਦ ਅੱਜ ਬਾਅਦ ਦੁਪਹਿਰ ਖੁੱਲ੍ਹੇ ਟੋਏ ਨੂੰ ਬੰਦ ਕਰ ਦਿੱਤਾ ਗਿਆ ਹੈ। Closed The Open Pit 

Also Read :ਬਰਨਾਲਾ, ਬਾਘਾ ਪੁਰਾਣਾ ਅਤੇ ਜੈਤੋਂ ਦੇ ਵਿਧਾਇਕ ਦਾ SVIETਨਾਲ ਕੁਨੈਕਸ਼ਨ AAP MLAs’Connection With SVIET

Also Read :ਸਿੱਖਿਆ ਮੰਤਰੀ ਮੀਤ ਹੇਅਰ SVIET ਪਹੁੰਚੇ Swami Viveka Nand Group Of Institutes

Also Read :MP ਪ੍ਰਨੀਤ ਕੌਰ Sandhu Farm ਤੇ ਪੁੱਜੇ MP Preneet Kaur

Connect With Us : Twitter Facebook

 

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular