Saturday, May 21, 2022
Homeਪੰਜਾਬ ਨਿਊਜ਼ਤਹਿਸੀਲ ਭਰ ਦੇ ਡਿਪੂ ਹੋਲਡਰਾਂ ਦਾ ਦਿੱਲੀ ਇਕੱਠੇ Demand of Punjab Depot...

ਤਹਿਸੀਲ ਭਰ ਦੇ ਡਿਪੂ ਹੋਲਡਰਾਂ ਦਾ ਦਿੱਲੀ ਇਕੱਠੇ Demand of Punjab Depot Holders

Demand of Punjab Depot Holders

ਇੰਡੀਆ ਨਿਊਜ਼ :ਪੰਜਾਬ

Demand of Punjab Depot Holders:ਪਿਛਲੇ 2 ਸਾਲਾਂ ਦੀ ਅਜੇ ਤਕ ਡਿਪੂ ਹੋਲਡਰ ਨਹੀਂ ਮਿਲੀ ਕਮਿਸ਼ਨ ਸਰਕਾਰ ਨਵੀਆਂ ਪਾਲਿਸੀਆਂ ਲਿਆਉਣ ਤੋਂ ਪਹਿਲਾਂ ਘੱਟ ਆ ਰਹੀ ਕਣਕ ਪੂਰੀ ਕਰੇ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੀ ਕਣਕ ਮਿਲ ਸਕੇl

ਅਕਤੂਬਰ ਤੋਂ ਸ਼ੁਰੂ ਆਟਾ ਸਕੀਮ Demand of Punjab Depot Holders

ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਆਟਾ ਵੰਡਣ ਵਾਲੀ ਸਕੀਮ ਤੇਈ ਡਿਪੂ ਹੋਲਡਰ ਕੰਮ ਕਰਨ ਲਈ ਤਿਆਰ ਪੰਜਾਬ ਰਾਜ ਡੀਪੂ ਹੋਲਡਰ ਯੂਨੀਅਨ ਵੱਲੋਂ ਅਜਨਾਲਾ ਵਿਖੇ ਤਹਿਸੀਲ ਪੱਧਰੀ ਡਿੱਪੂ ਹੋਲਡਰਾਂ ਦੀ ਇਕ ਵਿਸ਼ੇਸ਼ ਬੈਠਕ ਕੀਤੀ ਗਈl
ਜਿਸ ਵਿਚ ਡਿਪੂ ਹੋਲਡਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿਚ 200 ਰੁਪਏ ਕਮਿਸ਼ਨ ਦੇ ਰਹੀ ਹੈl

ਪੰਜਾਬ ਅੰਦਰ 48 ਰੁਪਏ ਤੋਂ ਵਧਾ ਕੇ 200 ਰੁਪਏ ਕਮਿਸ਼ਨ ਦੀ ਮੰਗ Demand of Punjab Depot Holders

ਪੰਜਾਬ ਅੰਦਰ 48 ਰੁਪਏ ਤੋਂ ਵਧਾ ਕੇ ਇੱਥੇ ਵੀ 200 ਰੁਪਏ ਕਮਿਸ਼ਨ ਦੀ ਮੰਗ ਹੋਈ ਹੈ ,ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦਾ ਡਿਪੂ ਹੋਲਡਰਾਂ ਨੂੰ ਕਮਿਸ਼ਨ ਨਹੀਂ ਮਿਲੀ ਅਤੇ ਸਰਕਾਰ ਜਲਦ ਤੋਂ ਜਲਦ ਉਹ ਵੀ ਜਾਰੀ ਕਰੇ ਉਥੇ ਹੀ ਉਨ੍ਹਾਂ ਨੇ ਕਿਹਾ ਕਿ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਆਟਾ ਵੰਡਣ ਵਾਲੀ ਸਕੀਮ ਤੇ ਡੀਪੂ ਹੋਲਡਰ ਕੰਮ ਕਰਨ ਲਈ ਤਿਆਰ ਹਨ ਇਸ ਕੰਮ ਨੂੰ ਬਾਹਰ ਠੇਕੇਦਾਰਾਂ ਨੂੰ ਦੇਣ ਦੀ ਬਜਾਏ ਇਹ ਕੰਮ ਡਿਪੂ ਹੋਲਡਰਾਂ ਨੂੰ ਦਿੱਤਾ ਜਾਵੇl

ਉਨ੍ਹਾਂ ਕਿਹਾ ਕਿ ਸਰਕਾਰ ਨਵੀਆਂ ਪਾਲਿਸੀਆਂ ਲਿਆਉਣ ਤੋਂ ਪਹਿਲਾਂ ਘੱਟ ਆ ਰਹੀ ਕਣਕ ਪੂਰੀ ਕਰੇ ਤਾਂ ਜੋ ਆਮ ਬੈਂਕਾਂ ਨੂੰ ਉਨ੍ਹਾਂ ਦੀ ਕਣਕ ਮਿਲ ਸਕੇl

Also Read : ਬੀਐਸਐਫ ਨੇ ਸਰਹੱਦ ਤੇ ਡਰੋਨ ਅਤੇ ਹੈਰੋਇਨ ਦਾ ਪੈਕੇਟ ਕੀਤਾ ਬਰਾਮਦ

Connect With Us : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular