Monday, March 27, 2023
Homeਪੰਜਾਬ ਨਿਊਜ਼ਆਮ ਆਦਮੀ ਪਾਰਟੀ ਬਨੂੜ ਦੀ ਟੀਮ ਵਲੋਂ ਹਲਕਾ ਵਿਧਾਇਕ ਨੂੰ ਦੀਵਾਲੀ ਦੀਆਂ...

ਆਮ ਆਦਮੀ ਪਾਰਟੀ ਬਨੂੜ ਦੀ ਟੀਮ ਵਲੋਂ ਹਲਕਾ ਵਿਧਾਇਕ ਨੂੰ ਦੀਵਾਲੀ ਦੀਆਂ ਮੁਬਾਰਕਾਂ Happy Diwali To The MLA

Happy Diwali To The MLA

ਵਿਧਾਇਕ/ਕੋਆਰਡੀਨੇਟਰ ਬਿਕਰਮਜੀਤ ਪਾਸੀ ਦੀ ਅਗਵਾਈ ‘ਚ ਵਿਧਾਇਕ ਨੂੰ ਗੁਲਦਸਤਾ ਭੇਟ ਕੀਤਾ

  • ਹਲਕਾ ਵਿਧਾਇਕ ਨੂੰ ਆਮ ਆਦਮੀ ਪਾਰਟੀ ਬਨੂੜ ਦੀ ਟੀਮ ਵਲੋਂ ਦੀਵਾਲੀ ਦੀਆਂ ਮੁਬਾਰਕਾਂ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਹਲਕਾ ਵਿਧਾਇਕ ਦੇ ਕੋਆਰਡੀਨੇਟਰ ਐਡਵੋਕੇਟ ਬਿਕਰਮਜੀਤ ਪਾਸੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਬਨੂੜ ਦੀ ਟੀਮ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਪਹੁੰਚੀ।

ਬਨੂੜ ਦੀ ਟੀਮ ਨੇ ਹਲਕਾ ਵਿਧਾਇਕ ਨੂੰ ਗੁਲਦਸਤਾ ਭੇਂਟ ਕੀਤਾ ਅਤੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਇਹ ਖੁਸ਼ੀ ਦਾ ਦਿਨ ਹੈ ਕਿ ਸਾਰੇ ਭਰਾਵਾਂ ਨੂੰ ਇਕੱਠੇ ਮਿਲਣ ਦਾ ਮੌਕਾ ਮਿਲਿਆ ਹੈ।

ਇਸ ਮੌਕੇ ਐਡਵੋਕੇਟ ਬਿਕਰਮਜੀਤ ਪਾਸੀ ਨੇ ਕਿਹਾ ਕਿ ਟੀਮ ਇਕਜੁੱਟ ਹੋ ਕੇ ਕੰਮ ਕਰ ਰਹੀ ਹੈ। Happy Diwali To The MLA

ਗੱਲਬਾਤ ਦਾ ਦੌਰ ਇੱਕ ਘੰਟੇ ਤੱਕ ਚੱਲਿਆ

Happy Diwali From Banur Team

ਆਮ ਆਦਮੀ ਪਾਰਟੀ ਦੀ ਬਨੂੜ ਟੀਮ ਨਾਲ ਮੈਡਮ ਨੀਨਾ ਮਿੱਤਲ ਦੇ ਫਾਰਮ ਹਾਊਸ ‘ਤੇ ਕਰੀਬ ਇਕ ਘੰਟਾ ਗੱਲਬਾਤ ਚੱਲੀ | ਇਸ ਦੌਰਾਨ ਮੈਡਮ ਨੀਨਾ ਮਿੱਤਲ ਨੇ ਹਲਕਾ ਰਾਜਪੁਰਾ ਦੇ ਇਲਾਵਾ ਬਨੂੜ ਦੇ ਵਿਕਾਸ ਲਈ ਆਪਣਾ ਏਜੰਡਾ ਪੇਸ਼ ਕੀਤਾ।

ਉਨ੍ਹਾਂ ਕਿਹਾ ਕਿ ‘ਆਪ’ ਦੀ ਬਨੂੜ ਟੀਮ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। Happy Diwali To The MLA

ਲੋਕਾਂ ਦੀ ਸੱਮਸਿਆ ਸੁਣੋ ਅਤੇ ਹੱਲ ਲੱਭੋ

Happy Diwali From Banur Team

ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਕੋਆਰਡੀਨੇਟਰ ਬਿਕਰਮਜੀਤ ਪਾਸੀ ਨੂੰ ਕਿਹਾ ਕਿ ਲੋਕਾਂ ਦੀ ਗੱਲ ਸੁਣ ਕੇ ਤੁਰੰਤ ਕੋਈ ਹੱਲ ਕੱਢਿਆ ਜਾਵੇ। ਜੇਕਰ ਕੋਈ ਸਮੱਸਿਆ ਹੈ ਤਾਂ ਮੇਰੇ ਨਾਲ ਸੰਪਰਕ ਕਰੋ। ਉਨ੍ਹਾਂ ਕਿਹਾ ਕਿ ਅੱਜ ਪੁਰਾਣੀ ਪ੍ਰੈਸ਼ਰ-ਰਾਜਨੀਤੀ ਦਾ ਦੌਰ ਖਤਮ ਹੋ ਗਿਆ ਹੈ।

ਇਸ ਮੌਕੇ ‘ਆਪ’ ਸ਼ਹਿਰੀ ਪ੍ਰਧਾਨ ਕਿਰਨਜੀਤ ਪਾਸੀ,ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ,ਚੇਅਰਮੈਨ ਬਲਵਿੰਦਰ ਸਿੰਘ, ਸਕੱਤਰ ਦਵਿੰਦਰ ਸਿੰਘ ਜਲਾਲਪੁਰ, ਮੈਂਬਰ ਨੇਤਰ ਸਿੰਘ,ਨੰਬਰਦਾਰ ਸਤਨਾਮ ਸਿੰਘ ਖਲੌਰ,ਸੁਖਵਿੰਦਰ ਸਿੰਘ ਮਨੌਲੀ ਸੂਰਤ,ਐਮਸੀ ਭਜਨ ਲਾਲ,ਸੁਖਵਿੰਦਰ ਸੁੱਖੀ ਆਦਿ ਹਾਜ਼ਰ ਸਨ। Happy Diwali To The MLA

Also Read :SMS Sandhu ਵਲੋਂ ਦੀਵਾਲੀ ਦਾ ਤਿਉਹਾਰ ਸਦਭਾਵਨਾ ਨਾਲ ਮਨਾਉਣ ਦੀ ਅਪੀਲ The Festival Of Diwali

Also Read :ਪਿੰਡ ਮਨੌਲੀ ਸੂਰਤ ਦਾ ਸਰਪੰਚ ਮੁਅੱਤਲ Sarpanch Suspended

Connect With Us : Twitter Facebook

SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular