Monday, October 3, 2022
Homeਪੰਜਾਬ ਨਿਊਜ਼MLA Neena Mittal ਨੇ ਪਾਰਟੀ ਵਰਕਰਾਂ ਨਾਲ ਜਨਮ ਦਿਨ ਦਾ ਕੇਕ ਕੱਟਿਆ...

MLA Neena Mittal ਨੇ ਪਾਰਟੀ ਵਰਕਰਾਂ ਨਾਲ ਜਨਮ ਦਿਨ ਦਾ ਕੇਕ ਕੱਟਿਆ MLA Neena Mittal’s Birthday Party

MLA Neena Mittal’s Birthday Party

ਬਨੂੜ ਵਿੱਚ MLA Neena Mittal ਨੇ ਪਾਰਟੀ ਵਰਕਰਾਂ ਨਾਲ ਜਨਮ ਦਿਨ ਦਾ ਕੇਕ ਕੱਟਿਆ

  • ਪਾਰਟੀ ਦਫ਼ਤਰ ਵਿੱਚ ਜਨਮ ਦਿਨ ਦੀ ਰੱਖੀ ਗਈ ਪਾਰਟੀ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਮੇਰਾ ਘਰ ਹੈ,ਘਰ ਕੋਈ ਖੁਸ਼ੀਆਂ ਭਰਿਆ ਇਕੱਠ ਹੋਵੇ ਤਾਂ ਪਰਿਵਾਰ ਦੇ ਮੈਂਬਰਾਂ ਨਾਲ ਖੁਸ਼ੀ ਸਾਂਝੀ ਕੀਤੀ ਜਾਂਦੀ ਹੈ। ਬਨੂੜ ਦੇ ਲੋਕ ਜਾਂ ਪਾਰਟੀ ਵਰਕਰ ਮੇਰੇ ਪਰਿਵਾਰਕ ਮੈਂਬਰ ਹਨ।

The Mla Birthday Party 

ਇਹ ਵਿਚਾਰ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਪ੍ਰਗਟ ਕੀਤੇ। ਮੈਡਮ ਨੀਨਾ ਮਿੱਤਲ ਆਮ ਆਦਮੀ ਪਾਰਟੀ ਦੇ ਦਫਤਰ ਬਨੂੜ ਪੁੱਜੇ ਹੋਏ ਸਨ। MLA Neena Mittal’s Birthday Party

ਕੇਕ ਕੱਟ ਕੇ ਜਨਮ ਦਿਨ ਮਨਾਇਆ

The Mla Birthday Party 1

ਆਮ ਆਦਮੀ ਪਾਰਟੀ ਹਲਕਾ MLA/Co-rdinator ਐਡਵੋਕੇਟ ਬਿਕਰਮਜੀਤ ਪਾਸੀ,ਟਰੱਕ ਯੂਨੀਅਨ ਦੇ ਚੇਅਰਮੈਨ ਬਲਵਿੰਦਰ ਸਿੰਘ ਬਨੂੜ, ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਅਤੇ MLA/Co-rdinator ਸਤਨਾਮ ਸਿੰਘ ਜਲਾਲਪੁਰ, ਸਿਟੀ ਪ੍ਰਧਾਨ (City President)ਐਡਵੋਕੇਟ ਕਿਰਨਜੀਤ ਪਾਸੀ ਅਤੇ ਹੋਰ ਪਾਰਟੀ ਅਹੁਦੇਦਾਰਾਂ ਵੱਲੋਂ ਵਿਧਾਇਕ ਦੇ ਜਨਮ ਦਿਨ ਨੂੰ ਸਮਰਪਿਤ ਪਾਰਟੀ ਦਾ ਆਯੋਜਨ ਕੀਤਾ ਗਿਆ।ਮੈਡਮ ਨੀਨਾ ਮਿੱਤਲ ਨੇ ਪਾਰਟੀ ਦਫ਼ਤਰ ਵਿਖੇ ਆਪਣੇ ਜਨਮ ਦਿਨ ਦਾ ਕੇਕ ਕੱਟ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ| MLA Neena Mittal’s Birthday Party

ਬਨੂੜ ਦਾ ਹੋਵੇਗਾ ਵਿਕਾਸ

The Mla Birthday Party 

ਵਿਧਾਇਕ ਨੇ ਕਿਹਾ ਕਿ ਬਨੂੜ ਇਲਾਕੇ ਦੇ ਲੋਕਾਂ ਨੇ ਚੋਣ ਪ੍ਰਚਾਰ ਤੋਂ ਲੈ ਕੇ ਹੁਣ ਤੱਕ ਭਰਵਾਂ ਪਿਆਰ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਨੇ ਵਿਧਾਨ ਸਭਾ ਦੀ ਚੋਣ ਵੱਡੇ ਫਰਕ ਨਾਲ ਜਿੱਤੀ। ਬਨੂੜ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। MLA Neena Mittal’s Birthday Party

ਜਨਮ ਦਿਨ ਪਾਰਟੀ ਵਿੱਚ ਹਾਜ਼ਰ ਸਨ

The Mla Birthday Party 

ਇਸ ਮੌਕੇ ਉਪ ਪ੍ਰਧਾਨ ਤੇ MLA/Co-rdinator ਜਸਵਿੰਦਰ ਸਿੰਘ ਲਾਲਾ ਖਲੋਰ, MLA/Co-rdinator ਲੱਕੀ ਸੰਧੂ, ਯੂਥ ਪ੍ਰਧਾਨ ਸੋਨੀ ਬਾਜਵਾ ਤੇ ਸਾਹਿਲ ਧੀਮਾਨ,ਸਤਨਾਮ ਸਿੰਘ ਖਲੌਰ,ਅਵਤਾਰ ਸਿੰਘ ਬਨੂੜ,ਐਮਐਲਏ/ਕੋ-ਆਰਡੀਨੇਟਰ ਗੁਰਜੀਤ ਸਿੰਘ ਕਰਾਲਾ, ਬਲਬੀਰ ਸਿੰਘ ਮੌਲੀ ਵਾਲਾ,ਅਨਿਲ ਥੰਮਣ,ਦਵਿੰਦਰ ਸਿੰਘ ਜਲਾਲਪੁਰ ਅਤੇ ਰੀਨਾ ਤੇ ਮਮਤਾ ਰਾਣੀ ਆਦਿ ਹਾਜ਼ਰ ਸਨ | ਇਸ ਤੋਂ ਪਹਿਲਾਂ ਵਿਧਾਇਕ ਨੇ ਬਾਬਾ ਕਰਮਾ ਸਿੰਘ ਦੇ ਗੁਰੂਦੁਆਰਾ ਰਹਿਮਤਸਰ ਸਾਹਿਬ ਵਿਖੇ ਮੱਥਾ ਟੇਕਿਆ। MLA Neena Mittal’s Birthday Party

Also Read :ਬਨੂੜ ਦਾ ਗੁੱਗਾ ਮਾੜੀ ਮੇਲਾ:ਬਾਬੇ ਦਾ ਦੁਵਾਰ ਫੁੱਲਾਂ ਨਾਲ ਸਜਾਇਆ ਗਿਆ Gugga Madi Mela Of Banur

Also Read :ਤਾਨਸੇਨ ਦਾ ਦੁੱਖ ਦੂਰ ਕਰਕੇ, ਸੰਗੀਤ ਦੀ ਦੇਵੀ ਅਖਵਾਈ ਮਾਤਾ ਬੰਨੋ Goddess Of Music Maa Banno

Connect With Us : Twitter Facebook

 

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular