Saturday, June 3, 2023
Homeਪੰਜਾਬ ਨਿਊਜ਼National Child Protection Commission ਦਾ ਜਿਲਾ ਔਬਜਰਵੇਸ਼ਨ ਹੋਮ ਦਾ ਦੌਰਾ

National Child Protection Commission ਦਾ ਜਿਲਾ ਔਬਜਰਵੇਸ਼ਨ ਹੋਮ ਦਾ ਦੌਰਾ

National Child Protection Commission

ਦਿਨੇਸ਼ ਮੌਦਗਿਲ, ਲੁਧਿਆਣਾ :

National Child Protection Commission ਨਵੀਂ ਦਿੱਲੀ ਦੁਆਰਾ ਲੁਧਿਆਨਾ ਜਿਲਾ ਔਬਜਰਵੇਸ਼ਨ ਹੋਮ ਦਾ ਦੌਰਾ ਕੀਤਾ ਗਿਆ। ਰਾਸ਼ਟਰੀ ਬਾਲ ਸੁਰੱਖਿਆ ਕਮੀਸ਼ਨ ਦੇ ਰਜਿਸਟ੍ਰਾਰ ਅਨੁ ਚੌਧਰੀ, ਕੰਸਲਟੇਂਟ ਅੰਸ਼ੁ ਸ਼ਰਮਾ ਅਤੇ ਕੰਸਲਟੇਂਟ ਕਰਿਸ਼ਮਾ ਬੁਰਾਗੋਹਿਨ ਇਸ ਟੀਮ ਦਾ ਹਿੱਸਾ ਹਨ। ਇਸ ਟੀਮ ਨੇ ਜਿਲਾ ਲੁਧਿਆਣਾ ਦੇ ਅੰਦਰ ਸ਼ਿਮਲਾਪੁਰੀ ਗਿਲ ਨਾਹਰ ਦੇ ਪਾਸ ਸਥਿਤ ਔਬਜ਼ਰਵ ਹੋਮ ਦੀ ਮੁਕਮਲ ਜਾਂਚ ਕੀਤੀ। ਉਨ੍ਹਾਂ ਦੀ ਜਾਂਚ ਦੇ ਦੌਰਾਨ ਔਬਜਰਵੇਸ਼ਨ ਹੋਮ ਵਿੱਚ ਕੁਝ ਕਮੀਆਂ ਪਾਈ, ਜਿਸਦਾ ਨਾਮ ਰਾਸ਼ਟਰੀ ਬਾਲ ਸੁਰੱਖਿਆ ਕਮੀਸ਼ਨ ਟੀਮ ਦੁਆਰਾ ਲਿਆ ਗਿਆ, ਜੋ ਕਿ ਜੇਜੇਐਕਟ 2016 ਦੇ ਵੱਖ-ਵੱਖ ਨਿਯਮਾਂ ਦੇ ਅਨੁਸਾਰ ਦੁਰਸਤ ਨਹੀਂ ਸੀ। ਰਾਸ਼ਟਰੀ ਬਾਲ ਸੁਰੱਖਿਆ ਕਮੀਸ਼ਨ ਟੀਮ ਦੁਆਰਾ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਉਨ੍ਹਾਂ ਦੇ ਪੇਸ਼ੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ।

National Child Protection Commission ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ

ਇਸ ਤੋਂ ਇਲਾਵਾ ਰਾਸ਼ਟਰੀ ਬਾਲ ਸੁਰੱਖਿਆ ਕਮੀਸ਼ਨ ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਰਕਟ ਹਾਊਸ ਵਿੱਚ ਮੀਟਿੰਗ ਕੀ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਕ ਦੇ ਨਾਲ ਰਾਸ਼ਟਰੀ ਬਾਲ ਸੁਰੱਖਿਆ ਕਮੀਸ਼ਨ ਦੀ ਰਜਿਸਟ੍ਰਾਰ ਅਨੁ ਚੌਧਰੀ ਦੁਆਰਾ ਆਬਜਰਵੇਸ਼ਨ ਹੋਮ ਦੀ ਜਾਂਚ ਦੇ ਦੌਰਾਨ ਜੋ ਕਮੀਆਂ ਪਾਈ ਗਈ ਉਹਨਾਂ ਸੰਬੰਧੀ ਮੀਟਿੰਗ ਵਿੱਚ ਹਾਜਿਰਪੱਟੀ ਦੇ ਨਾਲ ਡਿਟੇਲ ਵਿੱਚ ਵਿਚਾਰ ਵਿਮਰਸ਼ ਕੀਤੇ ਗਏ।

ਇਹ ਵੀ ਪੜ੍ਹੋ : Chief Minister Punjab Cataract Free Campaign 26 ਨਵੰਬਰ ਤੋਂ ਸ਼ੁਰੂ

Connect With Us: FacebookTwitter

SHARE
- Advertisement -
RELATED ARTICLES

LEAVE A REPLY

Please enter your comment!
Please enter your name here

Most Popular