Sunday, May 29, 2022
Homeਪੰਜਾਬ ਨਿਊਜ਼NHAI Will Start Maintenance Work ਨੈਸ਼ਨਲ ਹਾਈ-ਵੇ ਅਥਾਰਟੀ, ਖਰੜ ਤੇਪਲਾ ਰੋਡ 'ਤੇ...

NHAI Will Start Maintenance Work ਨੈਸ਼ਨਲ ਹਾਈ-ਵੇ ਅਥਾਰਟੀ, ਖਰੜ ਤੇਪਲਾ ਰੋਡ ‘ਤੇ 23 ਕਰੋੜ ਰੁਪਏ ਖਰਚ ਕਰੇਗੀ

NHAI Will Start Maintenance Work

* 23,39,69,618 ਕਰੋੜ ਰੁਪਏ ਖਰਚ ਕੀਤੇ ਜਾਣਗੇ
* ਸੜਕ 39.5 ਕਿਲੋਮੀਟਰ ਲੰਬੀ ਹੈ
* ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਹੈ ਰੋਡ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
NHAI Will Start Maintenance Work ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਬਨੂੜ ਤੇਪਲਾ ਰੋਡ ‘ਤੇ ਮੇਂਟੀਨੇਸ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ। ਮੇਂਟੀਨੇਸ ਨਾ ਹੋਣ ਕਾਰਨ ਉਕਤ ਹਾਈਵੇ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਪਰ ਹੁਣ ਹਾਈ-ਵੇਅ ਤੋਂ ਲੰਘਣ ਵਾਲੀ ਆਵਾਜਾਈ ਲਈ ਸਫ਼ਰ ਆਸਾਨ ਹੋ ਜਾਵੇਗਾ।

Nhai Will Start Maintenance Work

ਸੜਕ ’ਤੇ ਬਣੇ ਟੋਇਆਂ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ। ਹਾਦਸਿਆਂ ਵਿੱਚ ਕੀਮਤੀ ਜਾਨਾ ਜਾ ਰਹੀਆਂ ਸਨ ਅਤੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ। ਨੈਸ਼ਨਲ ਹਾਈ-ਵੇਅ ਅਥਾਰਟੀ ਆਫ਼ ਇੰਡੀਆ ਜਲਦੀ ਹੀ ਇਸ ਪਾਸੇ ਕੰਮ ਸ਼ੁਰੂ ਕਰਨ ਜਾ ਰਹੀ ਹੈ।

ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਮਰਪਿਤ ਸੜਕ NHAI Will Start Maintenance Work

ਹਾਈ-ਵੇਅ 205-ਏ ਖਰੜ-ਬਨੂੜ ਰੋਡ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਮਾਰਗ ਰੱਖਿਆ ਗਿਆ ਹੈ। ਸਿੱਖ ਇਤਿਹਾਸ ਵਿੱਚ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਇਸੇ ਸੜਕ ਤੋਂ ਲੰਘ ਕੇ ਚਪੜਚਿੜੀ ਰਾਹੀਂ ਸਰਹੰਦ ਪਹੁੰਚੇ ਸਨ।

Nhai Will Start Maintenance Work

ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਸਰਹੰਦ ਵਿੱਚ ਮੁਗਲ ਫੌਜ ਨਾਲ ਜੰਗ ਲੜੀ ਸੀ। ਬਨੂੜ ਖਰੜ ਰੋਡ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਕਰਕੇ ਰੱਖਿਆ ਗਿਆ ਹੈ।

23 ਕਰੋੜ ਤੋਂ ਵੱਧ ਖਰਚ ਕਰਕੇ ਹੋਵੇਗਾ ਕੰਮ NHAI Will Start Maintenance Work

Nhai Will Start Maintenance Work

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਖਰੜ ਤੇਪੜਾ ਰੋਡ ਦੀ ਸਾਂਭ-ਸੰਭਾਲ ਲਈ 23 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਹਾਈ-ਵੇਅ ਅਥਾਰਟੀ ਦੇ ਮੈਨੇਜਰ ਭੁਵਨੇਸ਼ ਨੇ ਦੱਸਿਆ ਕਿ ਈ-ਟੈਂਡਰ ਕਾਲ ਕੀਤੇ ਗਏ ਹਨ। ਸੜਕ ਦਾ ਕੰਮ ਅਪ੍ਰੈਲ ਵਿੱਚ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੁਲਾਈ ਤੱਕ ਕੰਮ ਮੁਕੰਮਲ ਹੋ ਸਕਦਾ ਹੈ। ਚੋਣਾਂ ਕਾਰਨ ਆਦਰਸ਼ ਚੋਣ ਜਾਬਤਾ ਲੱਗਿਆ ਸੀ, ਇਸ ਲਈ ਕੰਮ ਥੋੜ੍ਹਾ ਲੇਟ ਹੋਇਆ ਹੈ।

ਸੜਕ 39 ਕਿਲੋਮੀਟਰ ਲੰਬੀ ਹੈ NHAI Will Start Maintenance Work

ਖਰੜ ਤੇਪਲਾ ਰੋਡ ਦੀ ਮੁਰੰਮਤ NHAI ਵੱਲੋਂ ਕੀਤੀ ਜਾਣੀ ਹੈ। ਇਹ ਸੜਕ ਖਰੜ ਤੋਂ ਵਾਇਆ ਬਨੂੜ-ਤੇਪਲਾ ਤੱਕ ਕਰੀਬ 39 ਕਿਲੋਮੀਟਰ ਲੰਬੀ ਹੈ। ਇਸ ਸੜਕ ਦੇ ਰੱਖ-ਰਖਾਅ ਲਈ ਬਨੂੜ ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ।

Also Read :Truck Union Case Calmed Down ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਿਸੇ ਵੀ ਟਰੱਕ ਆਪ੍ਰੇਟਰ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ: ਐਡਵੋਕੇਟ ਪਾਸੀ

Also Read :Ministers Of AAP Government Started Taking Charge ਆਪ ਸਰਕਾਰ ਦੇ ਨਵੇਂ ਬਣੇ ਮੰਤਰੀ ਸੰਭਾਲਣ ਲਗੇ ਚਾਰਜ

Connect With Us : Twitter Facebook

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular