Saturday, August 13, 2022
Homeਪੰਜਾਬ ਨਿਊਜ਼ਮਾਂ ਬੋਲੀ ਸਾਡੀ ਪਹਿਚਾਣ ਹੈ: ਭਗਵੰਤ ਮਾਨ

ਮਾਂ ਬੋਲੀ ਸਾਡੀ ਪਹਿਚਾਣ ਹੈ: ਭਗਵੰਤ ਮਾਨ

ਦਿਨੇਸ਼ ਮੌਦਗਿਲ, ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਬਣੇ ਭਗਵੰਤ ਮਾਨ ਨੂੰ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਹੁਣ ਉਹ ਪੂਰੇ ਫਾਰਮ ‘ਚ ਨਜ਼ਰ ਆ ਰਹੇ ਹਨ, ਹਾਲਾਂਕਿ ਸਹੁੰ ਚੁੱਕ ਸਮਾਗਮ ਤੋਂ ਬਾਅਦ ਉਨ੍ਹਾਂ ਨੇ ਜਨਤਾ ਦੇ ਭਲੇ ਲਈ ਲਗਾਤਾਰ ਸਖ਼ਤ ਫੈਸਲੇ ਲਏ ਹਨ।

ਪੰਜਾਬੀ ਬੋਲੀ ਨੂੰ ਹਰ ਪਾਸਿਓਂ ਰੌਸ਼ਨ ਕਰਨਾ ਸਾਡਾ ਮਕਸਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਪੰਜਾਬੀ ਬੋਲੀ ਨੂੰ ਹਰ ਪਾਸਿਓਂ ਰੌਸ਼ਨ ਕਰਨਾ ਸਾਡਾ ਮਕਸਦ ਹੈ ਕਿਉਂਕਿ ਮਾਂ ਬੋਲੀ ਪੰਜਾਬੀ ਸਾਰੀ ਦੁਨੀਆਂ ਵਿੱਚ ਸਾਡੀ ਪਛਾਣ ਹੈ। ਮੁੱਖ ਮੰਤਰੀ ਨੇ ਅੱਜ ਇੱਕ ਟਵੀਟ ਕੀਤਾ। ਲਿਖਿਆ ਹੈ ਕਿ ਪਹਿਲਾਂ ਪੰਜਾਬ ਪੰਜਾਬੀਅਤ! ਸਰਕਾਰੀ ਨੌਕਰੀ ਲਈ ਯੋਗਤਾ ਪ੍ਰੀਖਿਆ ਵਿੱਚ ਮਾਂ ਬੋਲੀ ਪੰਜਾਬੀ ਲਾਜ਼ਮੀ ਕੀਤੀ ਗਈ ਹੈ…. ਟੈਸਟ ਵਿੱਚ ਘੱਟੋ-ਘੱਟ 50% ਅੰਕ ਲੈਣੇ ਜ਼ਰੂਰੀ ਹੋਣਗੇ। ਮਾਂ ਬੋਲੀ ਪੰਜਾਬੀ ਸਾਰੀ ਦੁਨੀਆਂ ਵਿੱਚ ਸਾਡੀ ਪਹਿਚਾਣ ਹੈ…..ਪੰਜਾਬੀ ਨੂੰ ਹਰ ਪੱਖ ਤੋਂ ਪ੍ਰਫੁੱਲਤ ਕਰਨਾ ਸਾਡੀ ਸਰਕਾਰ ਦਾ ਉਦੇਸ਼ ਹੈ।

ਇਹ ਵੀ ਪੜੋ : ਮੈਂ ਭਗਤ ਸਿੰਘ ਦੇ ਪਿੰਡ ਵਿੱਚ ਸਹੁੰ ਚੁੱਕੀ ਹੈ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਹੋਣਗੇ : ਭਗਵੰਤ ਮਾਨ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular