Sunday, September 25, 2022
Homeਪੰਜਾਬ ਨਿਊਜ਼2 ਘੰਟੇ ਦੇ ਮੀਂਹ ਨੇ ਐਮਸੀ ਰੋਡ ਨੂੰ ਬਣਾ ਦਿੱਤਾ ਝੀਲ Rain...

2 ਘੰਟੇ ਦੇ ਮੀਂਹ ਨੇ ਐਮਸੀ ਰੋਡ ਨੂੰ ਬਣਾ ਦਿੱਤਾ ਝੀਲ Rain Turned MC Road Into A Lake

Rain Turned MC Road Into A Lake

2 ਘੰਟੇ ਦੇ ਮੀਂਹ ਨੇ ਐਮਸੀ ਰੋਡ ਨੂੰ ਬਣਾ ਦਿੱਤਾ ਝੀਲ

  • ਬਾਜ਼ਾਰ ਦੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਇਹ ਨਜ਼ਾਰਾ ਪਹਿਲੀ ਵਾਰ ਨਹੀਂ ਦੇਖ ਰਹੇ
  • ਕੌਂਸਲ ਅਧਿਕਾਰੀਆਂ ਦੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸ਼ਾਮ ਨੂੰ ਮੌਸਮ ਦੀ ਤਬਦੀਲੀ ਨੇ ਲੋਕਾਂ ਲਈ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ। ਬਨੂੜ ਦੀ ਐਮਸੀ ਰੋਡ ਦੀ ਸੜਕ ਨੇ ਮੀਂਹ ਵਿੱਚ ਝੀਲ ਦਾ ਰੂਪ ਧਾਰਨ ਕਰ ਲਿਆ।

Rain Turned Mc Road Into A Lake

ਮਾਰਕੀਟ ਦੇ ਦੁਕਾਨਦਾਰ ਫੋਟੋਗ੍ਰਾਫਰ ਰਿੱਕੀ,ਡਾਕਟਰ ਸਤਪਾਲ ਸਿੰਘ,ਜਸਪਾਲ ਸਿੰਘ ਜੋ ਕਿ ਟੈਂਟ ਸਟੋਰ ਚਲਾਉਂਦੇ ਹਨ,ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਹੈ। ਅਜਿਹਾ ਨਜ਼ਾਰਾ ਹਰ ਵਾਰ ਬਰਸਾਤ ਦੇ ਮੌਸਮ ਵਿੱਚ ਦੇਖਣ ਨੂੰ ਮਿਲਦਾ ਹੈ। Rain Turned MC Road Into A Lake

ਕੌਂਸਲ ਅਧਿਕਾਰੀ ਨਹੀਂ ਕਰ ਰਹੇ ਕਾਰਵਾਈ

Rain Turned Mc Road Into A Lake

ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਐਮਸੀ ਰੋਡ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਕਈ ਵਾਰ ਈ.ਓ ਨੂੰ ਮਿਲ ਚੁੱਕੇ ਹਨ। ਸਮੱਸਆ ਦੇ ਹੱਲ ਲਈ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਪਰ ਕੌਂਸਲ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ।

Rain Turned Mc Road Into A Lake

ਦੁਕਾਨਦਾਰਾਂ ਨੇ ਕਿਹਾ ਕਿ ਅਧਿਕਾਰੀ ਹਰ ਵਾਰ ਦੱਸਦੇ ਹਨ ਕਿ ਪਾਈਪ ਲਾਈਨ ਵਿਛਾਈ ਜਾ ਰਹੀ ਹੈ ਤਾਂ ਜੋ ਬਰਸਾਤ ਦਾ ਪਾਣੀ ਐਮਸੀ ਰੋਡ ’ਤੇ ਨਾ ਖੜ੍ਹਾ ਹੋਵੇ। ਪਰ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। Rain Turned MC Road Into A Lake

Also Read :ਬਨੂੜ ਦੀ ਅਨਾਜ ਮੰਡੀ ਵਿੱਚ ਮੀਂਹ ਨਾਲ ਭਿੱਜ ਗਈ ਜੀਰੀ ਦੀ ਫ਼ਸਲ Crop Soaked By Rain

Also Read :ਦੋ ਮਹੀਨਿਆਂ ਤੋਂ ਬਨੂੜ ਵਾਸੀ ਪੀਣ ਵਾਲੇ ਪਾਣੀ ਨੂੰ ਤਰਸੇ People Thirsty For Drinking Water

Also Read :ਪੁਲਿਸ ਨੇ 40 ਬਲਾਕਾਂ ਵਾਲੇ ਹਾਊਸ ਫੈਡ ਕੰਪਲੈਕਸ ਦੇ ਹਰ ਕਮਰੇ ਦੀ ਲਈ ਤਲਾਸ਼ੀ Police Search Operation

Connect With Us : Twitter Facebook

 

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular