Monday, October 3, 2022
Homeਪੰਜਾਬ ਨਿਊਜ਼ਫਲੈਟ ਆਨਰਜ਼ ਨੂੰ ਰੇਂਟ ਹੋਲ੍ਡਰਸ ਦੀ ਪੁਲਸ ਵੈਰੀਫਿਕੇਸ਼ਨ ਲਈ ਪੱਤਰ ਭੇਜੇ ਗਏ...

ਫਲੈਟ ਆਨਰਜ਼ ਨੂੰ ਰੇਂਟ ਹੋਲ੍ਡਰਸ ਦੀ ਪੁਲਸ ਵੈਰੀਫਿਕੇਸ਼ਨ ਲਈ ਪੱਤਰ ਭੇਜੇ ਗਏ ਹਨ: ਪ੍ਰਧਾਨ ਕੋਰ ਸਿੰਘ Sent Letters For Police Verification

Sent Letters For Police Verification

ਫਲੈਟ ਆਨਰਜ਼ ਨੂੰ ਰੇਂਟ ਹੋਲ੍ਡਰਸ ਦੀ ਪੁਲਸ ਵੈਰੀਫਿਕੇਸ਼ਨ ਲਈ ਭੇਜੇ ਪੱਤਰ:ਪ੍ਧਾਨ ਕੋਰ ਸਿੰਘ

  • ਪ੍ਰਧਾਨ ਕੋਰ ਸਿੰਘ ਨੇ ਹਾਊਸ ਫੈਡ ਸੁਸਾਇਟੀ ਵਿਖੇ ਤਲਾਸ਼ੀ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ADGP ਦਾ ਕੀਤਾ ਧੰਨਵਾਦ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਹਾਊਸ ਫੈਡ ਸੁਸਾਇਟੀ ਦੀ ਦੇਖ-ਰੇਖ ਦਾ ਕੰਮ ਸੰਭਾਲ ਰਹੇ ਬਾਬਾ ਜ਼ੋਰਾਵਰ ਸਿੰਘ ਸਭਾ ਦੇ ਪ੍ਰਧਾਨ ਕੋਰ ਸਿੰਘ,ਨੇ ਦੱਸਿਆ ਕਿ ਸਮੇਂ-ਸਮੇਂ ‘ਤੇ ਫਲੈਟ ਆਨਰਜ਼ ਨੂੰ ਪੁਲਸ ਵੈਰੀਫਿਕੇਸ਼ਨ ਲਈ ਪੱਤਰ ਜਾਰੀ ਕੀਤੇ ਜਾਂਦੇ ਹਨ | ਤਾਂ ਜੋ ਫਲੈਟ ਵਿੱਚ ਰਹਿਣ ਵਾਲੇ ਲੋਕਾਂ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾ ਸਕੇ।

ਜਾਣਕਾਰੀ ਦਿੰਦਿਆਂ ਪ੍ਰਧਾਨ ਕੋਰ ਸਿੰਘ ਨੇ ਦੱਸਿਆ ਕਿ 34 ਫਲੈਟ ਆਨਰਜ਼ ਨੇ ਵੈਰੀਫਿਕੇਸ਼ਨ ਦਫ਼ਤਰ ਵਿਚ ਜਮ੍ਹਾਂ ਕਰਵਾ ਦਿੱਤੇ ਹਨ| Sent Letters For Police Verification

912 ਫਲੈਟ ਹਨ ਇੱਥੇ

Sent Letters For Police Verification

ਪ੍ਰਧਾਨ ਕੋਰ ਸਿੰਘ ਨੇ ਦੱਸਿਆ ਕਿ ਹਾਊਸ ਫੈੱਡ ਸੁਸਾਇਟੀ ਵਿੱਚ ਕੁੱਲ 912 ਫਲੈਟ ਹਨ। ਜਿਨ ਵਿੱਚ 180 ਫਲੈਟ ਅਣਵਿਕੇ ਹਨ। 251 ਫਲੈਟ ਕਿਰਾਏ ‘ਤੇ ਦਿੱਤੇ ਗਏ ਹਨ।

ਸੁਸਾਇਟੀ ਵਿੱਚ 100 ਤੋਂ ਵੱਧ ਪਰਿਵਾਰ ਰਹਿ ਰਹੇ ਹਨ। ਜਦਕਿ ਬਾਕੀ ਫਲੈਟਾਂ ਨੂੰ ਤਾਲੇ ਲੱਗੇ ਹੋਏ ਹਨ। Sent Letters For Police Verification

ਤਲਾਸ਼ੀ ਮੁਹਿੰਮ ਦੀ ਸ਼ਲਾਘਾ

ਜੇਕਰ ਫਲੈਟ ਮਾਲਕ ਨੇ 30 ਸਤੰਬਰ ਤੱਕ ਪੁਲੀਸ ਵੈਰੀਫਿਕੇਸ਼ਨ ਰਿਪੋਰਟ ਪੇਸ਼ ਨਹੀਂ ਕੀਤੀ ਤਾਂ ਹਾਊਸ ਫੈਡ ਪੰਜਾਬ ਦੇ ਅਧਿਕਾਰੀਆਂ ਨੂੰ ਕਾਰਵਾਈ ਲਈ ਸੂਚਿਤ ਕੀਤਾ ਜਾਵੇਗਾ।

Sent Letters For Police Verification

ਪ੍ਰਧਾਨ ਕੋਰ ਸਿੰਘ ਨੇ ਸ਼ਨੀਵਾਰ ਨੂੰ ਹਾਊਸ ਫੈਡ ਸੁਸਾਇਟੀ ਵਿਖੇ ਤਲਾਸ਼ੀ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ADGP ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਪੁਲਸ ਦੀ ਕਾਰਵਾਈ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਜਾਂਦਾ ਹੈ।

Sent Letters For Police Verification

ਇਸ ਮੌਕੇਬਾਬਾ ਜ਼ੋਰਾਵਰ ਸਿੰਘ ਸਭਾ ਦੇ ਅਧਿਕਾਰੀ ਅਮਨਦੀਪ ਸਿੰਘ,ਸ਼ੇਰ ਸਿੰਘ,ਨੀਨਾ ਗੋਇਲ,ਬਲਵਿੰਦਰ ਸਿੰਘ ਆਦਿ ਹਾਜ਼ਰ ਸਨ। Sent Letters For Police Verification

Also Read :ਪੁਲਿਸ ਨੇ 40 ਬਲਾਕਾਂ ਵਾਲੇ ਹਾਊਸ ਫੈਡ ਕੰਪਲੈਕਸ ਦੇ ਹਰ ਕਮਰੇ ਦੀ ਲਈ ਤਲਾਸ਼ੀ Police Search Operation

Also Read :ਹਲਕਾ ਵਿਧਾਇਕ ਨੇ ਟਰਾਂਸਪੋਰਟ ਵਿਭਾਗ ਦੀ ਕੋਆਰਡੀਨੇਟਰ ਟੀਮ ਦਾ ਗਠਨ ਕੀਤਾ Coordinator Team Of Transport Department

Connect With Us : Twitter Facebook

 

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular