Saturday, March 25, 2023
Homeਪੰਜਾਬ ਨਿਊਜ਼SVIET ਕਾਲਜ ਵਿੱਚ ਭਗਤ ਸਿੰਘ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ Sviet...

SVIET ਕਾਲਜ ਵਿੱਚ ਭਗਤ ਸਿੰਘ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ Sviet Group Of Colleges

Sviet Group Of Colleges

Sviet ਕਾਲਜ ਵਿੱਚ ਭਗਤ ਸਿੰਘ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ

  • ਸਮਾਗਮ ਵਿੱਚ ਰਾਜਪੁਰਾ ਦੇ ਐਸ.ਡੀ.ਐਮ ਨੇ ਕੀਤੀ ਸ਼ਿਰਕ

  • ਨੌਜਵਾਨ ਭਗਤ ਸਿੰਘ ਦੇ ਦਰਸਾਏ ਮਾਰਗ ‘ਤੇ ਚੱਲਣ – ਅਸ਼ੋਕ ਗਰਗ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਸ਼ਹੀਦ ਭਗਤ ਸਿੰਘ ਦੇ ਜਨਮਦਿਨ ਦੇ ਸਬੰਧ ਵਿਚ ਅੱਜ ਸਵਾਮੀ ਵਿਵੇਕਾਨੰਦ ਗਰੁੱਪ ਬਨੂੰੜ ਵਲੋਂ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿਚ ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ ਤੋਂ ਇਲਾਵਾ ਭਗਤ ਸਿੰਘ ਸਟਾਈਲ ਪੱਗ ਦਾ ਮੁਕਾਬਲਾ,ਬੇਡੀਟ ਗਰੁੱਪ ਵਲੋਂ ਡਾਨਸ,ਭੰਗੜਾ ਆਦਿ ਦੀ ਪੇਸ਼ਕਸ਼ ਕੀਤੀ ਗਈ।

Sviet Group Of Colleges

ਇਸ ਮੌਕੇ ਐਸ ਡੀ ਐਮ ਰਾਜਪੁਰਾ ਸੰਜੀਵ ਕੁਮਾਰ ਸ਼ਰਮਾ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। Sviet Group Of Colleges

ਸ਼ੁਰੁਆਤ ਸਰਸਵਤੀ ਵੰਦਨਾ ਨਾਲ 

Sviet Group Of Colleges

ਐਸ ਡੀ ਐਮ ਰਾਜਪੁਰਾ ਸੰਜੀਵ ਕੁਮਾਰ ਸ਼ਰਮਾ ਨੇ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਸਵਾਲ ਪੁੱਛੇ ਤੇ ਓਹਨਾ ਨੇ ਜਵਾਬ ਵੀ ਦਿੱਤੇ। ਓਹਨਾ ਕਿਹਾ ਕੇ ਬੱਚਿਆਂ ਨੂੰ ਵਿਦੇਸ਼ ਵਿਚ ਨਾ ਜਾ ਕੇ ਭਾਰਤ ਵਿਚ ਕੰਮ ਕਰਨ ਲਾਇ ਪ੍ਰੇਰਿਤ ਕੀਤਾ। ਅਸ਼ਵਨੀ ਗਰਗ ਨੇ ਕਿਹਾ ਕੇ ਇਹ ਸਤ ਦਿਨ ਪ੍ਰੋਗਰਾਮ ਚਲੇਗਾ ਜਿਸ ਵਿਚ ਖੇਡਾਂ ਅਤੇ ਹੋਰ ਮੁਕਾਬਲੇ ਚੱਲਣਗੇ। Sviet Group Of Colleges

ਨੌਜਵਾਨ ਭਗਤ ਸਿੰਘ ਦੇ ਦਰਸਾਏ ਮਾਰਗ ‘ਤੇ ਚੱਲਣ-ਅਸ਼ੋਕ ਗਰਗ

Trouble In The Air Conditioner

Sviet Group Of Colleges ਦੇ ਪ੍ਰਧਾਨ ਅਸ਼ੋਕ ਕੁਮਾਰ ਗਰਗ ਨੇ ਕਿਹਾ ਕਿ ਅੱਜ ਪੂਰਾ ਭਾਰਤ ਭਗਤ ਸਿੰਘ ਦਾ ਜਨਮ ਦਿਨ ਮਨਾ ਰਿਹਾ ਹੈ। ਭਗਤ ਸਿੰਘ ਉਹ ਸ਼ਖਸ ਹੈ ਜੋ ਅੰਗਰੇਜ਼ਾਂ ਤੋਂ ਆਜ਼ਾਦੀ ਲਈ ਮੂਹਰਲੀ ਕਤਾਰ ਵਿੱਚ ਲੜਿਆ। ਨੌਜਵਾਨਾਂ ਨੂੰ ਭਗਤ ਸਿੰਘ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਤਾਂ ਹੀ ਅਸੀਂ ਉਸ ਮਹਾਨ ਬਲਦਾਨੀ ਨੂੰ ਸਹੀ ਅਰਥਾਂ ਵਿੱਚ ਯਾਦ ਕਰ ਸਕਾਂਗੇ। Sviet Group Of Colleges

Also Read :ਏਸੀ ‘ਚ ਸਮੱਸਿਆ ਤੋਂ ਬਾਅਦ ਕੰਪਨੀ ਨਹੀਂ ਕਰ ਰਹੀ ਸੁਣਵਾਈ,ਖਪਤਕਾਰ ਪਰੇਸ਼ਾਨ Trouble In The Air Conditioner

Also Read :ਏਸੀ ਗਲੋਬਲ ਸਕੂਲ ਨੇ ਭਗਤ ਸਿੰਘ ਦਾ ਜਨਮ ਦਿਨ ਮਨਾਇਆ AC Global School

Also Read :ਟਰੱਕ ਯੂਨੀਅਨ ਦੇ ਪ੍ਰਧਾਨ ਨੇ ਰਾਮਲੀਲਾ ਵਿੱਚ ਅਦਾ ਕੀਤੀ ਜੋਤੀ ਪ੍ਰਚੰਡ ਦੀ ਰਸਮ Truck Union President

Connect With Us : Twitter Facebook

 

SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular